02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਮਹਿਰਾਜ ਵਿਚ 5ਵਾਂ ਲੈਦਰ ਕ੍ਰਿਕਟ ਕੱਪ ਸ਼ੁਰੂ, ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦਾ ਵੱਡਾ ਸਹਿਯੋਗ

Ad Position 21
No active advertisement
ਅਜੀਤ ਡੈਸਕ 08-03-2026
ਮਹਿਰਾਜ, 7 ਮਾਰਚ (ਸੁਖਪਾਲ ਮਹਿਰਾਜ)- ਪਿੰਡ ਮਹਿਰਾਜ ਦੇ ਬਾਬਾ ਸਿੰਘ ਤਿਲਕ ਰਾਏ ਕ੍ਰਿਕਟ ਕਲੱਬ ਵਲੋਂ ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 5ਵਾਂ ਲੈਦਰ ਕ੍ਰਿਕਟ ਕੱਪ ਕਰਵਾਇਆ ਜਾ ਰਿਹਾ ਹੈ¢ ਇਹ ਟੂਰਨਾਮੈਂਟ 4 ਮਾਰਚ ਤੋਂ ਸ਼ੁਰੂ ਹੋਇਆ, ਜਿਸ ਵਿੱਚ ਇਲਾਕੇ ਦੀਆਂ ਕਈ ਟੀਮਾਂ ਵੱਡੇ ਉਤਸ਼ਾਹ ਨਾਲ ਹਿੱਸਾ ਲੈ ਰਹੀਆਂ ਹਨ¢ ਟੂਰਨਾਮੈਂਟ ਦੌਰਾਨ ਜੇਤੂ ਟੀਮ ਲਈ 71,000 ਰੁਪਏ ਅਤੇ ਟਰਾਫ਼ੀ, ਦੂਜੇ ਸਥਾਨ ਲਈ 51,000 ਰੁਪਏ ਅਤੇ ਟਰਾਫ਼ੀ, ਜਦਕਿ ਤੀਜੇ ਅਤੇ ਚÏਥੇ ਸਥਾਨ ਲਈ 5100-5100 ਰੁਪਏ ਇਨਾਮ ਰੱਖੇ ਗਏ ਹਨ¢ ਕਲੱਬ ਵਲੋਂ ਦੱਸਿਆ ਗਿਆ ਕਿ ਮੁਕਾਬਲੇ 15-15 ਓਵਰਾਂ ਦੇ ਮੈਚਾਂ ਰਾਹੀਂ ਖੇਡੇ ਜਾ ਰਹੇ ਹਨ ਅਤੇ ਕਰੀਬ 32 ਟੀਮਾਂ ਇਸ ਕੱਪ ਵਿਚ ਭਾਗ ਲੈ ਰਹੀਆਂ ਹਨ¢
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਪੁੱਤਰ ਜੈਸੀ ਕਾਂਗੜ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ¢ ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੇਲੇ ਨÏਜਵਾਨਾਂ ਨੂੰ ਖੇਡਾਂ ਨਾਲ ਜੋੜਦੇ ਹਨ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਦੇ ਹਨ¢ ਉਨ੍ਹਾਂ ਕਲੱਬ ਮੈਂਬਰਾਂ ਨੂੰ ਭਵਿੱਖ ਵਿਚ ਵੀ ਅਜਿਹੇ ਟੂਰਨਾਮੈਂਟ ਕਰਵਾਉਣ ਲਈ ਹÏਸਲਾ ਦਿੱਤਾ¢ ਕਲੱਬ ਪ੍ਰਧਾਨ ਜਸਪਾਲ ਪਾਲੀ ਨੇ ਕਿਹਾ ਕਿ ਪਿੰਡ ਮਹਿਰਾਜ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਨÏਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਅਜਿਹੇ ਸਮਾਗਮ ਕਰਵਾਏ ਜਾਣਗੇ¢ ਇਸ ਮੌਕੇ ਗੁਰਪ੍ਰੀਤ ਸਿੰਘ ਬਬਲਾ ਸਰਪੰਚ, ਮਨਪ੍ਰੀਤ ਸਿੰਘ ਮੰਨਾ, ਗੁਰਜੀਤ ਸਿੰਘ ਗੀਤੂ, ਦੀਪ ਸਿੱਧੂ, ਬਿੰਦਾ ਸਿੰਘ, ਲਾਡੀ ਸਿੰਘ, ਪਾਲੀ ਗਿੱਲ, ਬੂਟਾ ਸਿੰਘ, ਮੰਨਾ ਸਿੰਘ, ਮੰਦਰ ਸਿੰਘ, ਸੀਨੂ ਸਿੱਧੂ ਅਤੇ ਗੋਬਿੰਦ ਮਹਿਰਾਜ ਸਮੇਤ ਕਈ
Ad Position 22
No active advertisement
ਪਿਛਲੀ ਖ਼ਬਰ 4 ਕਿੱਲੋ ਭੁੱਕੀ ਚੂਰਾ ਪੋਸਤ ਸਣੇ ਇਕ ਕਾਬੂ ਅਗਲੀ ਖ਼ਬਰ ਗੈਂਗਸਟਰ, ਫਿਰੌਤੀਆਂ ਅਤੇ ਨਸ਼ੇ ਦੇ ਬੋਲਬਾਲੇ ਨੇ 10 ਸਾਲਾਂ ਵਿਚ ਸੂਬੇ ਨੂੰ ਬਰਬਾਦੀ ਦੇ ਰਾਹ 'ਤੇ ਲਿਆਂਦਾ-ਸੁਖਬੀਰ ਬਾਦਲ...
Ad Position 24
No active advertisement