13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਧਾਰਮਿਕ ਯਾਤਰਾ ਲਈ ਬੱਸ ਕੀਤੀ ਰਵਾਨਾ <br/>

Ad Position 21
No active advertisement
ਅਜੀਤ ਡੈਸਕ 24-04-2026
ਰਾਮਪੁਰਾ ਫੂਲ, 23 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਸਥਾਨਕ ਸ਼ਹਿਰ ਦੇ ਸ਼ਹੀਦ ਸਮਾਰਕ ਕਾਲਜ ਰੋਡ ਨੇੜੇ ਦਰਜ਼ੀਆਂ ਵਾਲਾ ਚੌਕ ਵਿਖੇ ਗੁਰ ਮਾਇਆ ਟਰੱਸਟ ਵਲੋਂ ਸਥਾਨਕ ਸ਼ਹਿਰ ਵਾਸੀਆਂ ਨੂੰ ਧਾਰਮਿਕ ਯਾਤਰਾ ਕਰਵਾਈ ਗਈ¢ ਇਸ ਮੌਕੇ ਟਰੱਸਟ ਦੇ ਪ੍ਰਬੰਧਕਾਂ ਵਲੋਂ ਇਕ ਬੱਸ ਮਾਤਾ ਮਾਈਸਰਖਾਨਾ ਦੇ ਮੰਦਿਰ ਵਿਖੇ ਦਰਸ਼ਨਾਂ ਲਈ ਰਵਾਨਾ ਕੀਤੀ ਗਈ¢ ਇਸ ਮੌਕੇ ਕੰਜਕ ਵਲੋਂ ਇਸ ਬੱਸ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ¢ ਇਸ ਮੌਕੇ ਗੁਰ ਮਾਇਆ ਟਰੱਸਟ ਦੇ ਫਾਊਡਰ ਵੀਰਭੱਦਰ ਸਿੰਘ ਗਰਗ ਨੇ ਦੱਸਿਆ ਕਿ ਮਾਤਾ ਦੇ ਭਗਤਾਂ ਵਿਚ ਉਤਸ਼ਾਹ ਦੇਖ ਕੇ ਫੈਸਲਾ ਲਿਆ ਗਿਆ ਕਿ ਹਰ ਮਹੀਨੇ ਦੀ ਛੱਠ ਨੂੰ ਇਹ ਬੱਸ ਉਕਤ ਸਥਾਨ ਤੋਂ ਮਾਈਸਰਖਾਨਾ ਲਈ ਰਵਾਨਾ ਹੋਇਆ ਕਰੇਗੀ¢ ਉਨ•ਾਂ ਕਿਹਾ ਕਿ ਇਸ ਮੌਕੇ ਮਾਤਾ ਦੇ ਭਗਤਾਂ ਵਲੋਂ ਮਾਤਾ ਮਾਈਸਰਖਾਨਾ ਦੇ ਮੰਦਿਰ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ¢ ਇਸ ਮੌਕੇ ਗੁਰਮੀਤ ਸਿੰਘ ਗਰਗ, ਭੁਪਿੰਦਰ ਸਿੰਘ, ਸੁਰੇਸ਼ ਗਰਗ (ਗੁੱਲੀ), ਹਰੀ ਹੈਰੀ, ਭੂਸ਼ਨ ਕੁਮਾਰ, ਨੀਰਜ ਕੁਮਾਰ, ਸਥਾਨਕ ਸ਼ਹਿਰ ਦੇ ਪ੍ਰਸਿੱਧ 108 ਮਨਕਾ ਪਰਿਵਾਰ ਦੀਆ ਮਹਿਲਾਵਾਂ ਵਲੋਂ ਯਾਤਰਾ ਦੌਰਾਨ ਮਹਾਂਮਈ ਦਾ ਗੁਣਗਾਨ ਕੀਤਾ ਗਿਆ¢ ਇਸ ਮੌਕੇ ਮੈਂਬਰ ਕਿਰਪਾਲ ਸਿੰਘ, ਜੋਨੀ ਗਰਗ, ਰਿਸ਼ੂ ਸਿੰਗਲਾ, ਜਤਿੰਦਰ ਮਹਿਰਾ, ਪਵਨ ਕੁਮਾਰ, ਵਿਨੋਦ ਨੋਹਰੀਆ, ਗੋਪਾਲ ਅਤੇ ਬਲਦੇਵ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਵਿਖੇ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਏਮਜ਼ 'ਚ ਇਕ ਕੱਟਿਆ ਹੋਇਆ ਪੈਰ ਮਿਲਣ ਨਾਲ ਮਚਿਆ ਹੜਕੰਪ, ਪੁਲਿਸ ਪਛਾਣ ਵਿਚ ਜੁਟੀ
Ad Position 24