16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਪ੍ਰੈਗਾਬਲਿਨ 75 ਐੱਮ.ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿਕਰੀ 'ਤੇ ਪਾਬੰਦੀ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮਾਨਸਾ, 24 ਅਪ੍ਰੈਲ (ਸ.ਰਿ.)-ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਜ਼ਿਲ੍ਹੇ 'ਚ ਪ੍ਰੈਗਾਬਲਿਨ 75 ਐਮ.ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿੱਕਰੀ ਕਰਨ 'ਤੇ ਮੁਕੰਮਲ ਪਾਬੰਦੀ ਲਗਾਈ ਹੈ | ਉਨ੍ਹਾਂ ਦੱਸਿਆ ਕਿ ਪ੍ਰੈਗਾਬਲਿਨ (ਸਿਗਨੇਚਰ) 300 ਐਮ.ਜੀ. ਕੈਪਸੂਲ ਲੋਕਾਂ ਵਲੋਂ ਨਸ਼ੇ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੈਮਿਸਟਾਂ ਵਲੋਂ ਦਵਾਈ ਦੇਣ ਸਮੇਂ ਤਜਵੀਜ਼ ਪਰਚੀ 'ਤੇ ਆਪਣੀ ਮੋਹਰ ਲਗਾਉਣ ਦੇ ਨਾਲ ਹੀ ਦਵਾਈ ਦੇਣ ਦੀ ਤਰੀਕ ਵੀ ਦਰਜ ਕੀਤੀ ਜਾਵੇਗੀ | ਇਹ ਹੁਕਮ 31 ਮਈ ਤੱਕ ਲਾਗੂ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਵਲੋਂ ਲਗਾਏ ਕੈਂਪ 'ਚ 123 ਯੂਨਿਟ ਖ਼ੂਨਦਾਨ <br/> ਅਗਲੀ ਖ਼ਬਰ ਸੰਤ ਬਾਬਾ ਬਹਾਲ ਦਾਸ ਦੀ 88ਵੀਂ ਬਰਸੀ ਮੌਕੇ ਜੱਸੀ ਪੌ ਵਾਲੀ ਵਿਖੇ ਸਮਾਗਮ 28 ਨੂੰ <br/>
Ad Position 24