20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਤਿਨਾਮ ਸਰਵ ਕਲਿਆਣ ਟਰੱਸਟ ਵਲੋਂ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਬੱਚਿਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 16-05-2026
ਭਾਈਰੂਪਾ,15 ਮਈ (ਵਰਿੰਦਰ ਲੱਕੀ)-ਹਰਗੋਬਿੰਦ ਪਬਲਿਕ ਸਕੂਲ ਕਾਂਗੜ 'ਚ ਸਤਿਨਾਮ ਸਰਵ ਕਲਿਆਣ ਟਰੱਸਟ ਚੰਡੀਗੜ੍ਹ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਧਾਰਮਿਕ ਪ੍ਰੀਖਿਆਵਾਂ 'ਚੋਂ ਪੁਜੀਸ਼ਨਾਂ ਪ੍ਰਾਪਤ ਵਾਲੇ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਸੋਨੂ ਕੁਮਾਰ ਕਾਂਗੜ ਨੇ ਬੱਚਿਆਂ ਨੂੰ ਇਨਾਮ ਵੰਡੇ ਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ | ਪਿ੍ੰ: ਕਾਂਗੜ ਨੇ ਦੱਸਿਆ ਕਿ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਜਮਾਤ ਪਹਿਲੀ ਵਿਚੋਂ ਜਸ਼ਨਪ੍ਰੀਤ ਕੌਰ, ਜਮਾਤ ਦੂਜੀ ਵਿਚੋਂ ਸੁਨੇਹਦੀਪ ਕੌਰ, ਜਮਾਤ ਤੀਜੀ ਵਿਚੋਂ ਸੱਚਪ੍ਰੀਤ ਕੌਰ, ਜਮਾਤ ਚੌਥੀ ਵਿਚੋਂ ਰਾਵੀਆ ਬੇਗਮ, ਜਮਾਤ ਪੰਜਵੀਂ ਵਿਚੋਂ ਰਾਜਵੀਰ ਕੌਰ, ਜਮਾਤ ਛੇਵੀਂ ਵਿਚੋਂ ਜਸ਼ਨਪ੍ਰੀਤ ਕੌਰ, ਜਮਾਤ ਸੱਤਵੀਂ ਵਿਚੋਂ ਅਨਮੋਲਦੀਪ ਕੌਰ, ਜਮਾਤ ਅੱਠਵੀਂ ਵਿਚੋਂ ਜਸਮੀਤ ਕੌਰ, ਇੰਦਰਜੀਤ ਕੌਰ, ਜਮਾਤ ਨੌਵੀਂ ਵਿਚੋਂ ਯੁਵੀਕਾ ਸ਼ਰਮਾ, ਜਮਾਤ ਦਸਵੀਂ ਵਿਚੋਂ ਸ਼ਰਨ ਕੌਰ, ਜਮਾਤ ਗਿਆਰ੍ਹਵੀਂ ਵਿਚੋਂ ਅਨਮੋਲ ਪਲਟਾ ਜਮਾਤ ਬਾਰ੍ਹਵੀਂ ਵਿਚੋਂ ਮਨਜੋਤ ਕੌਰ ਜਦਕਿ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਜਮਾਤ ਪਹਿਲੀ ਵਿਚੋਂ ਅਵਨੀਤ ਕੌਰ, ਜਮਾਤ ਦੂਜੀ ਵਿਚੋਂ ਮਨਵੀਰ ਕੌਰ, ਜਮਾਤ ਤੀਜੀ ਗੁਰਸੀਰਤ ਕੌਰ, ਜਮਾਤ ਚੌਥੀ ਵਿਚੋਂ ਅਮਨਜੋਤ ਕੌਰ, ਜਮਾਤ ਪੰਜਵੀਂ ਵਿਚੋਂ ਆਰਜੂ, ਜਮਾਤ ਛੇਵੀਂ ਵਿਚੋਂ ਸ਼ੇਰ ਸਿੰਘ, ਜਮਾਤ ਸੱਤਵੀਂ ਵਿਚੋਂ ਜਸਪ੍ਰੀਤ ਕੌਰ, ਜਮਾਤ ਅੱਠਵੀਂ ਵਿਚੋਂ ਪਪਨਪ੍ਰੀਤ ਕੌਰ, ਜਮਾਤ ਨੌਵੀਂ ਵਿਚੋਂ ਖੁਸ਼ਪ੍ਰੀਤ ਕੌਰ, ਜਮਾਤ ਦਸਵੀਂ ਵਿਚੋਂ ਸੁਧਾ ਸ਼ਰਮਾ, ਜਮਾਤ ਗਿਆਰਵੀਂ ਵਿਚੋਂ ਦਵਿੰਦਰ ਸਿੰਘ, ਜਮਾਤ ਬਾਰ੍ਹਵੀਂ ਵਿਚੋਂ ਖੁਸ਼ਪ੍ਰੀਤ ਕੌਰ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਜਮਾਤ ਪਹਿਲੀ ਵਿਚੋਂ ਸਹਿਜਪ੍ਰੀਤ ਕੌਰ, ਜਮਾਤ ਦੂਜੀ ਵਿਚੋਂ ਗੁਰਨੂਰ ਕੌਰ, ਜਮਾਤ ਤੀਜੀ ਵਿਚੋਂ ਤਰਨਵੀਰ ਕੌਰ, ਜਮਾਤ ਚੌਥੀ ਵਿਚੋਂ ਰਾਜਵੀਰ ਕੌਰ ਅਤੇ ਤੇਜਵੀਰ ਸਿੰਘ, ਜਮਾਤ ਪੰਜਵੀਂ ਵਿਚੋਂ ਗੁਰਸਿਮਰਨ ਕੌਰ, ਜਮਾਤ ਛੇਵੀਂ ਵਿਚੋਂ ਸਾਹਿਬਜੋਤ ਸਿੰਘ, ਜਮਾਤ ਸੱਤਵੀਂ ਵਿਚੋਂ ਸੁਮਨਪ੍ਰੀਤ ਕੌਰ, ਜਮਾਤ ਅੱਠਵੀਂ ਵਿਚੋਂ ਨਵਜੋਤ ਕੌਰ, ਜਮਾਤ ਨੌਵੀਂ ਵਿਚੋਂ ਤਾਨਵੀ ਸ਼ਰਮਾ, ਜਮਾਤ ਦਸਵੀਂ ਵਿਚੋਂ ਹਨੀ ਸਿੰਘ, ਜਮਾਤ ਬਾਰਵੀਂ ਵਿਚੋਂ ਸਿਮਰਨਜੀਤ ਕੌਰ ਨੇ ਹਾਸਿਲ ਕੀਤਾ | ਧਾਰਮਿਕ ਅਧਿਆਪਕਾ ਪਲਵਿੰਦਰ ਕੌਰ ਜਲਾਲ ਨੇ ਸਤਿਨਾਮ ਸਰਵ ਕਲਿਆਣ ਟਰੱੱਸਟ ਚੰਡੀਗੜ੍ਹ ਦਾ ਧੰਨਵਾਦ ਕੀਤਾ | ਬੱਚਿਆਂ ਨੂੰ ਇਸੇ ਤਰ੍ਹਾਂ ਹੀ ਪ੍ਰੀਖਿਆ ਵਿਚੋਂ ਵਧੀਆ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਤੇ ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਤਰਨਵੀਰ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਜਸਵੀਰ ਕੌਰ, ਸਵਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ,ਲਵਪ੍ਰੀਤ ਕੌਰ , ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਐਸ. ਈ. ਦੇ 12ਵੀਂ ਦੇ ਨਤੀਜਿਆਂ 'ਚੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਭੁੱਚੋ ਕਲਾਂ ਵਿਖੇ ਕਾਂਗਰਸ ਪਾਰਟੀ ਐਸ.ਸੀ. ਵਲੋਂ ਨੁੱਕੜ ਮੀਟਿੰਗ
Ad Position 24