13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬੀ. ਜੀ. ਐਨ. ਸਕੂਲ ਵਿਖੇ ਪੂਲ ਪਾਰਟੀ ਦਾ ਆਯੋਜਨ <br/>

Ad Position 21
No active advertisement
ਪਾਰਟੀ ਦੌਰਾਨ ਬੀ. ਜੀ. ਐਨ. ਸਕੂਲ ਦੇ ਵਿਦਿਆਰਥੀ ਤੇ ਸਟਾਫ਼ | ਤਸਵੀਰ: ਪਿ੍ੰਸ ਗਰਗ <br/> 20-05-2026
ਸੀਂਗੋ ਮੰਡੀ, 19 ਮਈ (ਪਿ੍ੰਸ ਗਰਗ)-ਬੀ. ਜੀ. ਐਨ ਸਕੂਲ ਸ਼ੇਰਗੜ੍ਹ ਵਿਚ ਰੰਗਾਰੰਗ ਪੂਲ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਪਾਣੀ ਵਿਚ ਖੇਡਾਂ, ਡਾਂਸ ਅਤੇ ਮਨੋਰੰਜਨ ਕਰਕੇ ਖੂਬ ਆਨੰਦ ਮਾਣਿਆ | ਸਕੂਲ ਕੈਂਪਸ ਵਿਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ | ਪੂਲ ਪਾਰਟੀ ਦੌਰਾਨ ਵਿਦਿਆਰਥੀਆਂ ਲਈ ਮਨੋਰੰਜਨ ਅਤੇ ਰਿਫ਼ਰੈਸ਼ਮੈਂਟ ਦੀ ਖਾਸ ਵਿਵਸਥਾ ਕੀਤੀ ਗਈ ਅਤੇ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਨਿੱਕੀਆਂ-ਨਿੱਕੀਆਂ ਲੋੜਾਂ ਦਾ ਧਿਆਨ ਰੱਖਿਆ ਗਿਆ | ਵਿਦਿਆਰਥੀਆਂ ਨੇ ਆਪਣੇ ਦੋਸਤਾਂ ਨਾਲ ਯਾਦਗਾਰ ਪਲ ਬਿਤਾਏ ਤੇ ਗਰਮੀ ਦੇ ਮੌਸਮ ਦਾ ਖੂਬ ਆਨੰਦ ਮਾਣਿਆ | ਸਕੂਲ ਦੇ ਚੇਅਰਮੈਨ ਅਮਿਤ ਗੁਪਤਾ ਅਤੇ ਪਿ੍ੰਸੀਪਲ ਤਿ੍ਪਤਾ ਬਜਾਜ ਨੇ ਦੱਸਿਆ ਕਿ ਬੱਚਿਆਂ ਵਿਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਆਤਮ ਵਿਸ਼ਵਾਸ, ਖੁਸ਼ੀ ਅਤੇ ਟੀਮ ਵਰਕ ਦੀ ਭਾਵਨਾ ਵੱਧਦੀ ਹੈ ਅਤੇ ਬੀ ਜੀ ਐਨ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਰਹੇਗਾ | ਅੰਤ ਵਿਚ ਸਾਰੇ ਵਿਦਿਆਰਥੀਆਂ ਨੇ ਪੂਲ ਪਾਰਟੀ ਨੂੰ ਬੜਾ ਹੀ ਰੋਮਾਂਚਿਕ ਅਤੇ ਯਾਦਗਾਰ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਸਟੇਟ ਐਵਾਰਡੀ ਵੈਦਿਕ ਮੈਥ ਟਰੇਨਰ ਅਪੇਕਸ਼ਾ ਨੇ ਦੂਰ ਕੀਤਾ ਵਿਦਿਆਰਥੀਆਂ ਦਾ ਮੈਥ ਫੋਬੀਆ <br/> ਅਗਲੀ ਖ਼ਬਰ ਸਟੇਟ ਬੈਂਕ ਕੋਟਫੱਤਾ ਨੇੇ ਮਿ੍ਤਕਾਂ ਦੇ ਪਰਿਵਾਰਾਂ ਨੂੰ ਬੀਮਾ ਯੋਜਨਾ ਦੇ ਚੈੱਕ ਵੰਡੇ
Ad Position 24