ਚੋਣ ਪ੍ਰਚਾਰ ਦੇ ਆਖ਼ਰੀ ਦਿਨ ਤਿੰਨਾਂ ਧਿਰਾਂ ਵਲੋਂ ਵਿਸ਼ਾਲ ਇਕੱਠ ਕਰਕੇ ਘਰ-ਘਰ ਪ੍ਰਚਾਰ <br/> ਕੋਟਸ਼ਮੀਰ ਵਿਚ ਚੁਣਾਵੀ ਮਾਹੌਲ ਪੂਰੀ ਤਰ੍ਹਾਂ ਗਰਮ
ਅਕਾਲੀ ਦਲ ਦੇ ਘਰ-ਘਰ ਪ੍ਰਚਾਰ ਸਮੇਂ ਕੋਟਸ਼ਮੀਰ ਵਿਖੇ ਅਕਾਲੀ ਲੀਡਰਸ਼ਿਪ ਉਮੀਦਵਾਰਾਂ ਨਾਲ | (ਸੱਜੇ) ਕੋਟਸ਼ਮੀਰ ਵਿਖੇ ਪ੍ਰਚਾਰ ਸਮੇਂ ਕਾਂਗਰਸੀ ਉਮੀਦਵਾਰ ਚਾਨਣ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਸਿੱਧੂ ਨੂੰ ਲੱਡੂਆਂ ਨਾਲ ਤੋਲਦੇ ਹੋਏ ਵਾਰਡ ਵਾਸੀ | ਤਸਵੀਰਾਂ : ਰਣਜੀਤ ਸਿੰਘ ਬੁੱਟਰ
<br/>
25-05-2026