18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵਧ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਛਬੀਲ ਲਗਾਈ <br/>

Ad Position 21
No active advertisement
ਅਜੀਤ ਡੈਸਕ 05-06-2026
ਗੋਨਿਆਣਾ, 4 ਜੂਨ (ਲਛਮਣ ਦਾਸ ਗਰਗ)- ਵਧ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਅਤੇ ਸਾਡੇ ਪੁਰਖਿਆਂ, ਗੁਰੂਆਂ ਤੇ ਪੀਰਾਂ ਦੇ ਦੱਸੇ ਹੋਏ ਸੇਵਾ ਦੇ ਰਾਹ 'ਤੇ ਚੱਲਦਿਆਂ ਇਲਾਕੇ ਦੇ ਛੋਟੇ ਬੱਚਿਆਂ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ¢ ਇਸ ਮੌਕੇ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਪਿਲਾਇਆ ਗਿਆ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਗਿਆ ¢ ਬੱਚਿਆਂ ਨੇ ਕਿਹਾ ਕਿ ਗਰਮੀ ਦੇ ਮੌਸਮ ਵਿਚ ਪਿਆਸੇ ਲੋਕਾਂ ਨੂੰ ਠੰਢਾ ਜਲ ਪਿਲਾਉਣਾ ਇਕ ਪੁੰਨ ਦਾ ਕੰਮ ਹੈ ਅਤੇ ਸਾਨੂੰ ਆਪਣੇ ਗੁਰੂਆਂ ਅਤੇ ਪੁਰਖਿਆਂ ਦੀਆਂ ਸਿੱਖਿਆਵਾਂ 'ਤੇ ਅਮਲ ਕਰਨਾ ਚਾਹੀਦਾ ਹੈ¢ ਛਬੀਲ ਦੌਰਾਨ ਰਾਹਗੀਰਾਂ ਨੇ ਵੀ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ¢ ਇਸ ਸੇਵਾ ਕਾਰਜ ਵਿਚ ਨਵਦੀਪ ਕੌਰ, ਸਤਿੰਦਰ ਕੌਰ, ਸੁਰਿੰਦਰ ਕੌਰ, ਮਧੂ ਸਿੰਗਲਾ, ਹਰਕਿਰਤ ਕੌਰ, ਹਰਸ਼ਜੋਤ ਸਿੰਘ, ਸਾਰਥਕ ਸਿੰਗਲਾ, ਬਾਵਨਪ੍ਰੀਤ ਸਿੰਘ, ਇਸ਼ਤੇਗ ਸਿੰਘ, ਹਰਜਾਪ ਕੌਰ, ਜਸਜੋਤ ਕੌਰ, ਜਸਮੀਤ ਕੌਰ, ਸਮਰਦੀਪ ਸਿੰਘ, ਰਣਦੀਪ ਸਿੰਘ, ਤਿ੍ਸ਼ਨਪ੍ਰੀਤ ਸਿੰਘ, ਤਰਨ, ਪ੍ਰਭਨੂਰ ਕੌਰ, ਸਮਾਇਰਾ, ਭਾਵਿਕ ਅਤੇ ਸਨਾਇਆ ਨੇ ਸਰਗਰਮ ਭੂਮਿਕਾ ਨਿਭਾਈ¢

Ad Position 22
No active advertisement
ਪਿਛਲੀ ਖ਼ਬਰ ਮੰਗਾਂ ਨਾ ਮੰਨੇ ਜਾਣ 'ਤੇ ਪਰਿਵਾਰਾਂ ਸਮੇਤ 'ਮਰਨ-ਵਰਤ' 'ਤੇ ਬੈਠਣ ਦੀ ਚਿਤਾਵਨੀ <br/> ਮਾਰਕਫੈੱਡ ਦੇ ਸੇਵਾਮੁਕਤ ਮੁ... ਅਗਲੀ ਖ਼ਬਰ ਵਿਸ਼ਵ ਵਾਤਾਵਰਣ ਦਿਵਸ ਮੌਕੇ ਕੇਂਦਰੀ ਯੂਨੀਵਰਸਿਟੀ ਵਿਖੇ ਬੂਟੇ ਲਗਾਉਣ ਮੁਹਿੰਮ ਚਲਾਈ <br/>
Ad Position 24