01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬਾਰਿਸ਼ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ

Ad Position 21
No active advertisement
ਅਜੀਤ ਡੈਸਕ 10-06-2026
ਝੁਨੀਰ, 9 ਜੂਨ (ਪ.ਪ.)- ਝੁਨੀਰ ਖੇਤਰ 'ਚ ਬਾਰਿਸ਼ ਪੈਣ ਕਾਰਨ ਲੋਕਾਂ ਨੂੰ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਕਿਸਾਨ ਵੀ ਬਾਗੋ-ਬਾਗ ਹਨ | ਕਿਸਾਨਾਂ ਨੇ ਦੱਸਿਆ ਕਿ ਇਹ ਬਾਰਿਸ਼ ਹਰਾ-ਚਾਰਾ ਅਤੇ ਸਬਜ਼ੀਆਂ ਲਈ ਦੇਸੀ ਘਿਉ ਵਾਂਗ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਲਈ ਵੀ ਬਾਰਿਸ਼ ਬਹੁਤ ਲਾਹੇਵੰਦ ਹੈ |
Ad Position 22
No active advertisement
ਪਿਛਲੀ ਖ਼ਬਰ ਗਾਟਵਾਲੀ ਬਣਿਆ ਪੰਜਾਬ ਦਾ ਪਹਿਲਾ ਸੋਲਰ ਰੌਸ਼ਨੀ ਵਾਲਾ ਮਾਡਲ ਪਿੰਡ ਅਗਲੀ ਖ਼ਬਰ ਕਿਸਾਨ ਨਰਮੇ ਦੀ ਫ਼ਸਲ 'ਤੇ 'ਭੂਰੀ ਜੂੰ' ਦੇ ਹਮਲੇ ਤੋਂ ਨਾ ਘਬਰਾਉਣ <br/>
Ad Position 24