ਭਗਤਾ ਭਾਈਕਾ, 12 ਜੂਨ (ਸੁਖਪਾਲ ਸਿੰਘ ਸੋਨੀ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਤੇ ਅਗਾਮੀ ਵਿਧਾਨ ਸਭਾ ਚੋਣਾਂ ਅੰਦਰ ਸਾਰਥਿਕ ਨਤੀਜੇ ਲੈਣ ਲਈ ਵਿਧਾਨ ਸਭਾ ਹਲਕਾ ਰਾਮਪੁਰਾ ਦੇ ਇੰਚਾਰਜ ਹਰਿੰਦਰ ਸਿੰਘ ਮਹਿਰਾਜ ਨੂੰ ਹਲਕਾ ਨਥਾਣਾ ਦਾ ਅਬਜ਼ਰਵਰ, ਪ੍ਰਧਾਨ ਨਗਰ ਪੰਚਾਇਤ ਭਾਈਰੂਪਾ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਲੱਖੀ ਜਵੰਧਾ ਨੂੰ ਯੂਥ ਵਿੰਗ ਦਾ ਹਲਕਾ ਪ੍ਰਧਾਨ, ਨੌਜਵਾਨ ਸਰਗਰਮ ਆਗੂ ਬੇਅੰਤ ਸਿੰਘ ਮਹਿਰਾਜ ਨੂੰ ਐਸ. ਸੀ. ਵਿੰਗ ਦਾ ਹਲਕਾ ਪ੍ਰਧਾਨ ਲਗਾਇਆ ਗਿਆ ਹੈ | ਨਿਯੁਕਤੀਆਂ ਤੋਂ ਖੁਸ਼ ਰਾਕੇਸ ਕੁਮਾਰ ਗੋਇਲ, ਗਗਨਦੀਪ ਸਿੰਘ ਗਰੇਵਾਲ, ਮਨਜੀਤ ਸਿੰਘ ਧੁੰਨਾ ਪ੍ਰਧਾਨ ਬੀ. ਸੀ. ਵਿੰਗ, ਜਥੇ: ਫੁੰਮਣ ਸਿੰਘ ਮੈਂਬਰ ਐਸ. ਜੀ. ਪੀ. ਸੀ., ਗੁਰਤੇਜ ਸਿੰਘ ਚਾਨੀ ਪ੍ਰਧਾਨ ਵਪਾਰੀ ਵਰਗ, ਪਵਨਦੀਪ ਕੂਕੀ ਅਰੋੜਾ, ਪ੍ਰਮਾਤਮਾ ਸਿੰਘ ਹਮੀਰਗੜ੍ਹ, ਗੁਰਲਾਲ ਸਿੰਘ ਸਲਾਬਤਪੁਰਾ, ਸ਼ਵਿੰਦਰ ਸਿੰਘ ਸਲਾਬਤਪੁਰਾ, ਰਮਨਦੀਪ ਕੈਨੇਡਾ, ਚਮਕੌਰ ਢਿਪਾਲੀ, ਡਾ. ਅਮਰਜੀਤ ਸਿੰਘ ਮੱਕੜ, ਕਰਮਜੀਤ ਸਿੰਘਕਾਂਗੜ, ਜਗਮੋਹਣ ਲਾਲ ਭਗਤਾ, ਡਾ. ਬਲਜੀਤ ਸਿੰਘ ਦਿਉਲ, ਗੁਰਵਿੰਦਰ ਕੌਰ ਭਗਤਾ ਪ੍ਰਧਾਨ ਇਸਤਰੀ ਵਿੰਗ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ, ਸਤਵਿੰਦਰਪਾਲ ਸਿੱਧੂ ਪ੍ਰਧਾਨ, ਗੁਰਪਾਲ ਸਿੰਘ ਢਿੱਲਵਾ, ਸੁਖਜਿੰਦਰ ਖਾਨਦਾਨ, ਸੁਖਜਿੰਦਰ ਖਹਿਰਾ, ਜਸਪਾਲਵੜਿੰਗ, ਹਰਦੇਵ ਗੋਗੀ ਬਰਾੜ, ਅਮਨਦੀਪ ਬਰਾੜ ਬੁਰਜ ਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਮਿ. ਨਿਰਮਲ ਸਿੰਘ ਹੀਰੋ, ਸੁਖਚੈਨ ਪਿੰਟੂ ਜਲਾਲ, ਜਗਦੀਸ਼ ਬੱਬੀ ਰਾਮੂੰਵਾਲਾ, ਗੁਰਪਾਲ ਸਿੰਘ ਭੱਟੀ, ਹਰਜੀਤ ਸਿੰਘ ਦਰੋਗਾ, ਰਘਵੀਰ ਖਾਨਾਪੱਤੀ, ਹਰਜੀਤ ਸਿੰਘ ਮਲੂਕਾ, ਨਿਰਮਲ ਸਿੰਘ ਮਲੂਕਾ, ਜਗਦੀਸ ਸਿੰਘ ਪੱਪੂ, ਨਾਇਬ ਸਿੰਘ ਹਮੀਰਗੜ੍ਹ, ਲਖਵੀਰ ਸਿੰਘ ਮੌੜ, ਗੁਲਾਬ ਚੰਦ ਸਿੰਗਲਾ, ਡਾ ਸੁਰਜੀਤ ਸਿੰਘ ਭੋਡੀਪੁਰਾ, ਸ਼ੁੱਕਰ ਸਿੰਘ ਭੋਡੀਪੁਰਾ, ਗੁਰਚਰਨ ਸਿੰਘ ਪੁਰੀ, ਹਰਦੇਵ ਸਿੰਘ ਕਿੰਗਰਾ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾਪ੍ਰਧਾਨ, ਕੁਲਦੀਪ ਕੌਰ ਬਰਾੜ, ਗੁਰਬਚਨ ਕਲੇਰ, ਕਰਨਦੀਪ ਸਿੰਘ ਦੂਆ, ਸੁਖਮੰਦਰ ਸਿੰਘ ਕੋਠਾ, ਪੁਨੀਤਪਾਲ ਗੋਲੂ, ਹਰਜਿੰਦਰ ਸਿੰਘਸਾਬਕਾ ਕੌਂਸਲਰ, ਬਲੌਰ ਸਿੰਘ ਕਾਂਗੜ, ਬਿ੍ਛਪਾਲ ਮਲੂਕਾ, ਜੀਤ ਸਿੰਘ ਸਲਾਬਤਪੁਰਾ, ਸੇਮੀ ਭਾਈਰੂਪਾ, ਬਲਰਾਜ ਸਿੰਘ ਬਿੱਟੂ, ਸ਼ੰਮਾ ਕਾਂਗੜ ਆਦਿ ਅਕਾਲੀ ਸਮਰਥਕਾਂ ਵਲੋਂ ਹਰਿੰਦਰ ਸਿੰਘ ਮਹਿਰਾਜ, ਲਖਵੀਰ ਸਿੰਘ ਲੱਖੀ ਜਵੰਧਾ, ਬੇਅੰਤ ਸਿੰਘ ਮਹਿਰਾਜ ਨੂੰ ਵਧਾਈ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਗਿਆ |