29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੁ: ਸਿੰਘ ਸਭਾ ਬਠਿੰਡਾ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ <br/>

Ad Position 21
No active advertisement
ਦਸਤਾਰ ਸਿਖਲਾਈ ਕੈਂਪ ਦੇ ਮੁਕਾਬਲੇ ਦੌਰਾਨ ਵਿਦਿਆਰਥੀ ਆਪਣੇ ਪ੍ਰਬੰਧਕੀ ਵੀਰਾਂ ਨਾਲ | ਤਸਵੀਰ: ਲਵਲੀ <br/> 15-06-2026
ਬਠਿੰਡਾ, 14 ਜੂਨ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀਂ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ | ਭਾਈ ਹਰਦੀਪਕ ਸਿੰਘ (ਪ੍ਰਧਾਨ ਗੁ: ਕਮੇਟੀ) ਨੇ ਦੱਸਿਆ ਕਿ ਪਹਿਲਾ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ 1 ਤੋਂ 13 ਜੂਨ ਤੱਕ ਵੱਖ-ਵੱਖ ਗੁਰੂ ਘਰਾਂ 'ਚ ਦਸਤਾਰ ਕੈਂਪ ਲਗਾਏ ਗਏ ਸੀ ਅਤੇ ਆਖ਼ਰੀ ਦਿਨ ਦਸਤਾਰ ਦੇ ਸਿੱਖਿਆਰਥੀਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ 2 ਗਰੁੱਪ ਬਣਾਏ ਗਏ | ਪਹਿਲਾ ਗਰੁੱਪ ਦਸਤਾਰ (ਪੱਗ) ਵਾਲੇ ਬੱਚਿਆਂ ਦਾ ਸੀ, ਜਿਸ 'ਚ ਪਹਿਲਾ ਅਮਨਦੀਪ ਸਿੰਘ, ਦੂਜਾ ਗੁਰਸੇਵਕ ਸਿੰਘ, ਤੀਜਾ ਸਥਾਨ ਸੁਖਪ੍ਰੀਤ ਸਿੰਘ ਨੇ ਹਾਸਲ ਕੀਤਾ ਅਤੇ ਦੂਜੇ ਗਰੁੱਪ 'ਚ ਦੁਮਾਲੇ ਆਲੇ ਬੱਚਿਆਂ 'ਚ ਪਹਿਲਾ ਗੁਰਪ੍ਰੀਤ ਕੌਰ, ਦੂਜਾ ਜਸਵਿੰਦਰ ਸਿੰਘ, ਤੀਜਾ ਸਥਾਨ ਸੁਖਜੋਤ ਸਿੰਘ ਨੇ ਹਾਸਲ ਕੀਤਾ ¢ ਇਸ ਮੁਕਾਬਲੇ 'ਚ ਦਸਤਾਰ ਕੋਚ ਭਾਈ ਨਵਦੀਪ ਸਿੰਘ, ਭਾਈ ਗੁਰਸਿਮਰਨਜੀਤ ਸਿੰਘ, ਭਾਈ ਸੁਖਪ੍ਰੀਤ ਸਿੰਘ ਨੇ ਜੱਜਮੈਂਟ ਦੀ ਸੇਵਾ ਨਿਭਾਈ ਸੀ ¢

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਣ ਦਾ ਐਲਾਨ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ
Ad Position 24