ਸਾਂਝੀ ਥਰਮਲ ਕੰਟਰੈਕਟਰ ਵਰਕਰ ਕਮੇਟੀ ਵਲੋਂ 16 ਜੂਨ ਤੋਂ ਹੜਤਾਲ ਦਾ ਐਲਾਨ <br/> ਥਰਮਲਾਂ 'ਚ ਹੜਤਾਲ ਕਾਰਨ ਕਿਸੇ ਵੇਲੇ ਵੀ ਪੰਜਾਬ 'ਚ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ
ਲਹਿਰਾ ਮੁਹੱਬਤ ਸਰਕਾਰੀ ਤਾਪ ਘਰ ਦੇ ਠੇਕਾ ਮੁਲਾਜ਼ਮਾਂ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ, ਬਲਵਿੰਦਰ ਸਿੰਘ ਬੱਲੀ ਸਮੇਤ ਹੋਰ ਆਗੂ ਅਗਲੀ ਰਣਨੀਤੀ ਦਾ ਐਲਾਨ ਕਰਦੇ ਹੋਏ | ਤਸਵੀਰ : ਸੁਖਪਾਲ ਸਿੰਘ ਸੁੱਖੀ
<br/>
15-06-2026