09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮੀਟਿੰਗ ਦੇ ਆਯੋਜਨ ਵਿਚ ਮੌਜੂਦ ਕਲੱਬ ਮੈਂਬਰ ਅਤੇ ਕਲਾਕਾਰ। ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮ-ਲੀਲ੍ਹਾ ਤੇ ਦੁਸਹਿਰਾ ਧੂਮਧਾਮ ਨਾਲ ਮਨਾਉਣ ਦਾ ਸਬੰਧੀ ਮੀਟਿੰਗ

ਰਾਮਾਂ ਮੰਡੀ, 9 ਅਗਸਤ (ਤਰਸੇਮ ਸਿੰਗਲਾ)- ਸ੍ਰੀ ਰਾਮ ਨਾਟਕ ਕਲੱਬ ਰਾਮਾਂ ਮੰਡੀ ਵਲੋਂ ਸ਼ਨੀਵਾਰ ਦੇਰ ਸ਼ਾਮ ਕਲੱਬ ਦੇ ਸਰਪ੍ਰਸਤ ਐਡਵੋਕੇਟ ਰੋਹਿਤ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਇਕ ਅਹਿਮ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਸ ਵਾਰ ਰਾਮ-ਲੀਲ੍ਹਾ ਅਤੇ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿਚ ਕਲੱਬ ਦੇ ਸਮੂਹ ਮੈਂਬਰਾਂ ਅਤੇ ਕਲਾਕਾਰਾਂ ਨੇ ਰਾਮ-ਲੀਲ੍ਹਾ ਦੇ ਆਯੋਜਨ ਨੂੰ ਸਫਲ ਬਣਾਉਣ ਲਈ ਤਨ-ਮਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Ad Position 21
No active advertisement
ਅਜੀਤ ਡੈਸਕ 10-08-2026
ਰਾਮਾਂ ਮੰਡੀ, 9 ਅਗਸਤ (ਤਰਸੇਮ ਸਿੰਗਲਾ)- ਸ੍ਰੀ ਰਾਮ ਨਾਟਕ ਕਲੱਬ ਰਾਮਾਂ ਮੰਡੀ ਵਲੋਂ ਸ਼ਨੀਵਾਰ ਦੇਰ ਸ਼ਾਮ ਕਲੱਬ ਦੇ ਸਰਪ੍ਰਸਤ ਐਡਵੋਕੇਟ ਰੋਹਿਤ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਇਕ ਅਹਿਮ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਇਸ ਵਾਰ ਰਾਮ-ਲੀਲ੍ਹਾ ਅਤੇ ਦੁਸ਼ਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿਚ ਕਲੱਬ ਦੇ ਸਮੂਹ ਮੈਂਬਰਾਂ ਅਤੇ ਕਲਾਕਾਰਾਂ ਨੇ ਰਾਮ-ਲੀਲ੍ਹਾ ਦੇ ਆਯੋਜਨ ਨੂੰ ਸਫਲ ਬਣਾਉਣ ਲਈ ਤਨ-ਮਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਹ ਜਾਣਕਾਰੀ ਕਲੱਬ ਦੇ ਡਾਇਰੈਕਟਰ ਸ੍ਰੀ ਰਾਜ ਯਾਦਵ ਨੇ ਦਿੱਤੀ। ਮੀਟਿੰਗ ਵਿਚ ਸਰਪ੍ਰਸਤ ਐਡਵੋਕੇਟ ਰੋਹਿਤ ਗੁਪਤਾ ਤੋਂ ਇਲਾਵਾ ਵਿੱਕੀ ਮੇਸ਼ਵਰੀ , ਗੋਲਡੀ ਮਹੇਸ਼ਵਰੀ , ਅਜੀਤ ਸਿੰਘ ਬੱਬੂ, ਭੋਲਾ ਲਹਿਰੀ, ਅਸ਼ੋਕ ਸਿੰਗਲਾ, ਬੱਬੂ ਭਾਗੀਵਾਂਦਰ, ਰਿੰਕਾ ਮਿਸਤਰੀ, ਰਾਜਿੰਦਰ ਮਹਿਤਾ, ਮਾਹੀ ਸ਼ੇਖਾਵਤ, ਵਿਜੇ ਮਾਲੀ, ਪਾਵਨ ਭੰਡੋਰੀਆ, ਲੱਖਾ ਮਿਸਤਰੀ, ਆਸ਼ੂ ਬਾਂਸਲ, ਦੀਪਾ ਸਮੇਤ ਕਲੱਬ ਦੇ ਸਮੂਹ ਮੈਂਬਰ ਅਤੇ ਕਲਾਕਾਰ ਹਾਜ਼ਰ ਸਨ। ਸ੍ਰੀ ਗੀਤਾ ਭਵਨ ਦੇ ਪੁਜਾਰੀ ਪੰਡਿਤ ਕੈਲਾਸ਼ ਚੰਦ ਕੌਸ਼ਿਕ ਨੇ ਕਿਹਾ ਕਿ ਅੱਜ ਦੇ ਮੋਬਾਇਲ ਯੁੱਗ ਵਿਚ ਰਾਮਾਇਣ ਦਾ ਆ ਯੋਜਨ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਰਾਮਾਇਣ ਵਿਚੋਂ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਸੰਸਕਾਰ ਅਤੇ ਤਿਆਗ ਸਿੱਖਣ ਨੂੰ ਮਿਲਦਾ ਹੈ। ਮੋਬਾਇਲ ਦੀ ਜ਼ਿਆਦਾ ਵਰਤੋਂ ਕਰਕੇ ਨਵੀਂ ਪੀੜ੍ਹੀ ਦੇ ਨੌਜਵਾਨ ਬੱਚੇ ਸੰਸਕਾਰਾਂ ਤੋਂ ਦੂਰ ਹੋ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. ਦੀ ਦਿੱਲੀ ਵਿਖੇ 1 ਦੀ ਰੈਲੀ ਇਤਿਹਾਸ ਸਿਰਜੇਗੀ–ਚੌਹਾਨ ਅਗਲੀ ਖ਼ਬਰ ਗਊ ਵੰਸ਼ ਦੀ ਮ੍ਰਿਤਕ ਦੇਹ ਚੁਕਵਾਉਣ ਸਬੰਧੀ ਗਊ ਭਗਤਾਂ ਵਲੋਂ ਮੀਟਿੰਗ 111 ਦਿਨ ਲੰਘ ਜਾਣ ’ ਤੇ ਨਗਰ ਕੌਸ਼ਲ ਨੇ ਨਹੀਂ ਕੀਤਾ ਕ...
Ad Position 24