ਮਨ ਦੀ ਸ਼ੁੱਧੀ ਤੋਂ ਬਿਨ੍ਹਾਂ ਪੂਜਾ-ਪਾਠ ਵੀ ਅਧੂਰਾ- ਸਾਧਵੀ ਡਾ. ਸ਼ੁਭਿਤਾ ਮਹਾਰਾਜ
ਰਾਮਾਂ ਮੰਡੀ, 9 ਅਗਸਤ (ਤਰਸੇਮ ਸਿੰਗਲਾ)- ਜੈਨ ਸਥਾਨਕ ਰਾਮਾਂ ਵਿਖੇ ਚਾਤੁਰਮਾਸ ਲਈ ਬਿਰਾਜਮਾਨ ਜੈਨ ਭਾਰਤੀ ਸੁਸ਼ੀਲ ਕੁਮਾਰੀ ਮਹਾਰਾਜ ਦੀ ਸੁਸ਼ਿਸ਼ਿਆ ਅਤੇ ਪ੍ਰਵਚਨ ਪ੍ਰਭਾਵਿਕਾ ਸਾਧਵੀ ਡਾ. ਸ਼ੁਭਿਤਾ ਮਹਾਰਾਜ ਨੇ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨ ਦੀ ਸ਼ੁੱਧੀ ਤੋਂ ਬਿਨ੍ਹਾਂ ਪੂਜਾ-ਪਾਠ ਵੀ ਅਧੂਰਾ ਹੈ।
ਪ੍ਰਵਚਨ ਸੁਣਾਉਂਦੀਆਂ ਹੋਈਆਂ ਜੈਨ ਸਾਧਵੀਆਂ ਦੀ ਤਸਵੀਰ।
10-08-2026