ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਕੇਸ਼ ਗੋਇਲ ਨੂੰ ਸਦਮਾ, ਪਿਤਾ ਵੇਦ ਪ੍ਰਕਾਸ਼ ਦਾ ਦਿਹਾਂਤ
ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)-ਸ੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੇ ਸਰਗਰਮ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਜ਼ਦੀਕੀ ਸ੍ਰੀ ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਤੇ ਮਾਸਟਰ ਅਨਿਲ ਕੁਮਾਰ ਗੋਇਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ੍ਰੀ ਵੇਦ ਪ੍ਰਕਾਸ ਗੋਇਲ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਏ ਇਲਾਜ ਸਨ।
ਭਗਤਾ ਭਾਈਕਾ, 18 ਅਗਸਤ (ਸੁਖਪਾਲ ਸਿੰਘ ਸੋਨੀ)-ਸ੍ਰੋਮਣੀ ਅਕਾਲੀ ਦਲ ਹਲਕਾ ਰਾਮਪੁਰਾ ਫੂਲ ਦੇ ਸਰਗਰਮ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਜ਼ਦੀਕੀ ਸ੍ਰੀ ਰਾਕੇਸ ਕੁਮਾਰ ਗੋਇਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਤੇ ਮਾਸਟਰ ਅਨਿਲ ਕੁਮਾਰ ਗੋਇਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ੍ਰੀ ਵੇਦ ਪ੍ਰਕਾਸ ਗੋਇਲ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਏ ਇਲਾਜ ਸਨ। ਉਨ੍ਹਾਂ ਨੂੰ ਅੱਜ ਸਥਾਨਿਕ ਰਾਮ ਬਾਗ ਵਿਖੇ ਗਿਣਤੀ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਵੇਦ ਪ੍ਰਕਾਸ ਗੋਇਲ ਦੇ ਦਿਹਾਂਤ ਉਪਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਹਰਿੰਦਰ ਸਿੰਘ ਮਹਿਰਾਜ, ਗਗਨਦੀਪ ਸਿੰਘ ਗਰੇਵਾਲ, ਜਿਊਣ ਸਿੰਘ ਸੇਲਬਰਾਹ, ਜਗਮੋਹਣ ਲਾਲ ਭਗਤਾ, ਜਥੇਦਾਰ ਫੁੰਮਣ ਸਿੰਘ ਮੈਂਬਰ ਐਸਜੀਪੀਸੀ, ਪਰਮਾਤਮਾ ਹਮੀਰਗੜ੍ਹ, ਗੁਰਲਾਲ ਸਲਾਬਤਪੁਰਾ, ਸ਼ਵਿੰਦਰ ਸਲਾਬਤਪੁਰਾ, ਰਮਨਦੀਪ ਕੈਨੇਡਾ, ਅਮਰਜੀਤ ਮੱਕੜ ਕੈਨੇਡਾ, ਸੀਰਾ ਪੰਨੂੰ ਪ੍ਰਧਾਨ ਨਗਰ ਪੰਚਾਇਤ, ਬੂਟਾ ਸਿੰਘ ਸਿੱਧੂ, ਸਵਰਨ ਸਿੰਘ ਸੰਗਤਪੁਰਾ, ਦਰਸ਼ਨ ਸਿੰਘ ਭਾਈਕੇ, ਹਰਿੰਦਰਪਾਲ ਗਰਗ, ਕੂਕੀ ਅਰੋੜਾ, ਬਿੱਟੂ ਕਾਮਰਾ, ਕਰਮਜੀਤ ਕਾਂਗੜ, ਵੀਰਪਾਲ ਭਗਤਾ ਪੱਤਰਕਾਰ, ਡਾ. ਪ੍ਰਨੀਤ ਕੌਰ ਦਿਉਲ, ਸੁਖਦੇਵ ਕੌਰ ਗਰੇਵਾਲ, ਡਾ ਬਲਜੀਤ ਸਿੰਘ ਦਿਉਲ, ਮਹਿੰਦਰਪਾਲ ਭਗਤਾ, ਸਤਵਿੰਦਰਪਾਲ ਸਿੱਧੂ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ, ਗੁਰਪਾਲ ਢਿੱਲਵਾਂ, ਸ਼ੈਂਕੀ ਗੋਇਲ, ਸੁਖਜਿੰਦਰ ਖ਼ਾਨਦਾਨ, ਪਿੰਟੂ ਜਲਾਲ, ਗੋਗੀ ਬਰਾੜ, ਮਨਜੀਤ ਸਿੰਘ ਧੁੰਨਾਂ, ਅਮਨ ਬੁਰਜ ਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਬੱਬੂ ਭਾਈਕੇ, ਮਿ: ਨਿਰਮਲ ਸਿੰਘ ਹੀਰੋ, ਬੱਬੀ ਰਾਮੂੰਵਾਲਾ, ਹਰਜੀਤ ਸਿੰਘ ਦਰੋਗਾ, ਰਘਵੀਰ ਖਾਨਾਪੱਤੀ, ਗੁਰਤੇਜ ਸਿੰਘ ਚਾਨੀ, ਰਾਮ ਸਿੰਘ ਭੋਡੀਪੁਰਾ, ਗੋਲੂ ਬਰਾੜ, ਲਖਵੀਰ ਸਿੱਧੂ ਕੌਂਸਲਰ, ਰਾਜ ਸਿੱਧੂ ਕੌਂਸਲਰ, ਸਿੱਪੀ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਪਾਲ ਭੱਟੀ, ਨਾਇਬ ਸਿੰਘ ਹਮੀਰਗੜ੍ਹ, ਗੁਰਬਚਨ ਧੀਮਾਨ, ਮਿ: ਰਛਪਾਲ ਨਿੱਕਾ, ਹਰਜੀਤ ਮਲੂਕਾ, ਜੱਸੀ ਬਰਾੜ ਨਿਰਮਲ ਮਲੂਕਾ, ਹਰਪਾਲ ਫੌਜੀ ਮਲੂਕਾ, ਜਗਦੀਸ਼ ਸਿੰਘ ਪੱਪੂ, ਗੁਰਵਿੰਦਰ ਕੌਰ ਭਗਤਾ, ਗੁਰਬਚਨ ਕਲੇਰ, ਲਖਵੀਰ ਮੌੜ, ਹਰਦੀਪ ਹਮੀਰਗੜ੍ਹ, ਗੁਲਾਬ ਚੰਦ ਸਿੰਗਲਾ, ਗੁਰਚਰਨ ਪੁਰੀ ਕੌਂਸਲਰ, ਹਰਦੇਵ ਕਿੰਗਰਾ, ਪੰਨੂੰ ਨੰਬਰਦਾਰ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ, ਪਰਮਿੰਦਰ ਟੀਨਾ, ਛਿੰਦਾ ਕਟਾਰੀਆ, ਰਾਕੇਸ ਭਾਈਰੂਪਾ, ਕਾਲਾ ਸੇਤੀਆ, ਸੰਜੀਵ ਬੰਟੀ, ਬਿੱਟੂ ਭਗਤਾ ਕੌਂਸਲਰ, ਕਰਨ ਦੂਆ, ਗੁਰਪ੍ਰੀਤ ਘੰਡਾਬੰਨਾ, ਕੁਲਵੰਤ ਘੰਡਾਬੰਨਾ, ਅਮਰਪਾਲ ਬਰਾੜ ਘਣੀਆ, ਹੰਸ ਸੋਹੀ, ਨੋਨੀ ਅਰੋੜਾ, ਪੁਨੀਤਪਾਲ ਗੋਲੂ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਲੌਰ ਕਾਂਗੜ ਆਦਿ ਅਕਾਲੀ ਸਮਰਥਕਾਂ ਨੇ ਸਾਬਕਾ ਪ੍ਰਧਾਨ ਰਾਕੇਸ ਕੁਮਾਰ ਗੋਇਲ ਅਤੇ ਮਾ. ਅਨਿਲ ਕੁਮਾਰ ਗੋਇਲ, ਕੌਂਸਲਰ ਚੈਰੀ ਬਾਲਾ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।