23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹਲਕੇ ਅੰਦਰ ਭਾਜਪਾ ਦੀ ਲਹਿਰ ਹੋਰ ਤੇਜ਼... ਪਿੰਡ ਗੋਲੇਵਾਲਾ ਦੇ 26 ਪਰਿਵਾਰ ਭਾਜਪਾ ’ਚ ਸ਼ਾਮਿਲ

ਸੀਂਗੋ ਮੰਡੀ, 22 ਅਗਸਤ (ਪ੍ਰਿੰਸ ਗਰਗ)-ਨੌਜਵਾਨ ਆਗੂ ਨਵਜੋਤ ਸਿੰਘ ਗੁਣੀ ਦੀ ਨਵੀਂ ਸੋਚ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਗੋਲੇਵਾਲਾ ਦੇ ਪਰਿਵਾਰਾਂ ਨੇ ਭਾਜਪਾ ਦਾ ਪੱਲਾ ਫੜਿਆ। ਪਿੰਡ ਵਾਸੀਆਂ ਨੇ ਕਿਹਾ ਨਵਜੋਤ ਗੁਣੀ ਨਵਾਂ ਯੂਥ ਲੀਡਰ ਦੇ ਨਾਲ ਨਾਲ ਵਧੀਆ ਬੁਲਾਰਾ ਹੈ।

Ad Position 21
No active advertisement
ਅਜੀਤ ਡੈਸਕ 23-08-2026
ਸੀਂਗੋ ਮੰਡੀ, 22 ਅਗਸਤ (ਪ੍ਰਿੰਸ ਗਰਗ)-ਨੌਜਵਾਨ ਆਗੂ ਨਵਜੋਤ ਸਿੰਘ ਗੁਣੀ ਦੀ ਨਵੀਂ ਸੋਚ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਗੋਲੇਵਾਲਾ ਦੇ ਪਰਿਵਾਰਾਂ ਨੇ ਭਾਜਪਾ ਦਾ ਪੱਲਾ ਫੜਿਆ। ਪਿੰਡ ਵਾਸੀਆਂ ਨੇ ਕਿਹਾ ਨਵਜੋਤ ਗੁਣੀ ਨਵਾਂ ਯੂਥ ਲੀਡਰ ਦੇ ਨਾਲ ਨਾਲ ਵਧੀਆ ਬੁਲਾਰਾ ਹੈ। ਨਵਜੋਤ ਸਿੰਘ ਗੁਣੀ ਗਾਟਵਾਲੀ ਦੀ ਅਗਵਾਈ ਹੇਠ ਗੁਰਹਰਪ੍ਰੀਤ ਸਿੰਘ (ਸਾਬਕਾ ਮੈਂਬਰ), ਗੁਰਬਚਨ ਸਿੰਘ, ਅਮਨ ਸਿੰਘ, ਗੁਰਹਰਪ੍ਰੀਤ ਸਿੰਘ, ਰਾਮ ਸਿੰਘ, ਛੋਟਾ ਸਿੰਘ, ਰਾਜਾ ਸਿੰਘ, ਬੋਹਰ ਸਿੰਘ, ਇਕਬਾਲ ਸਿੰਘ, ਖੇਡਾ ਸਿੰਘ, ਮਹਿੰਦਰ ਸਿੰਘ, ਬੂਟਾ ਸਿੰਘ, ਦੀਪਾ ਸਿੰਘ, ਮੱਖਣ ਸਿੰਘ, ਜੀਵਨ ਸਿੰਘ, ਹਰਬੀਤ ਸਿੰਘ, ਸੋਨੀ ਸਿੰਘ, ਇਕਬਾਲ ਸਿੰਘ, ਅਮਰ ਸਿੰਘ, ਬਠੋਰ ਸਿੰਘ, ਜਸਬੀਰ ਸਿੰਘ, ਸੋਹਨ ਸਿੰਘ ਆਦਿ ਗੋਲੇਵਾਲਾ ਪਿੰਡ ਦੇ 26 ਪਰਿਵਾਰ ਸ਼ਾਮਿਲ ਹੋਏ। ਇਸ ਮੌਕੇ ’ਤੇ ਮੰਡਲ ਪ੍ਰਧਾਨ ਸੀਂਗੋ ਇਕਬਾਲ ਸਿੰਘ, ਨਵਜੋਤ ਗੁਣੀ ਟੀਮ ਅਤੇ ਭਾਜਪਾ ਦੇ ਹੋਰ ਹਾਜ਼ਰ ਵਰਕਰਾਂ ਨੇ ਸ਼ਾਮਲ ਹੋਣ ਵਾਲਿਆਂ ਦਾ ਸੁਆਗਤ ਕੀਤਾ। ਨਵਜੋਤ ਸਿੰਘ ਗੁਣੀ ਨੇ ਕਿਹਾ ਕਿ ਹਲਕੇ ਅੰਦਰ ਭਾਜਪਾ ਦੀ ਲਹਿਰ ਦਿਨ ਬਾ ਦਿਨ ਤੇਜ ਹੁੰਦੀ ਜਾ ਰਹੀ ਹੈ, ਮੈਂ ਗੋਲੇਵਾਲਾ ਦੇ ਸਾਰੇ 26 ਪਰਿਵਾਰਾਂ ਦਾ ਭਾਜਪਾ ਪਰਿਵਾਰ ਵਿਚ ਦਿਲੋਂ ਸਵਾਗਤ ਕਰਦਾ ਹਾਂ। ਹਲਕੇ ਦੇ ਲੋਕਾਂ ਨੇ ਜੋ ਭਰੋਸਾ ਜਤਾਇਆ ਹੈ ਉਸ ’ਤੇ ਪੂਰਾ ਖਰਾ ਉਤਰਾਂਗਾ। ਅਸੀਂ ਹਰ ਘਰ ਤੱਕ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਪਹੁੰਚਾਵਾਂਗੇ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਾਂਗੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਵਲੋਂ ਦੋ ਹੋਰ ਬੱਸਾਂ ਰਵਾਨਾ ਅਗਲੀ ਖ਼ਬਰ ਕਬੱਡੀ ਵਿਚ ਜ਼ਿਲ੍ਹਾ ਪੱਧਰ ’ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਗਹਿਰੀ ਭਾਗੀ ਸਕੂਲ ਦਾ ਸਟਾਫ਼, ਸਕੂਲ...
Ad Position 24