07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਹਿੰਦੀਪੁਰ ਬਾਲਾ ਜੀ ਧਾਮ ਵਿਖੇ ਅਰਦਾਸ ਉਤਸਵ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

ਬੁਢਲਾਡਾ, 6 ਸਤੰਬਰ (ਸੁਨੀਲ ਮਨਚੰਦਾ)- ਸ੍ਰੀ ਬਾਲਾ ਜੀ ਯਾਤਰਾ ਸੰਘ ਬੁਢਲਾਡਾ ਵਲੋਂ 13 ਸਤੰਬਰ ਨੂੰ ਮਹਿੰਦੀਪੁਰ ਬਾਲਾ ਜੀ ਧਾਮ ਵਿਖੇ 14ਵਾਂ ਬਾਲਾ ਜੀ ਅਰਦਾਸ ਮਹੋਤਸਵ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਇੱਥੇ ਸੰਘ ਦੀਆਂ ਵੱਖ-ਵੱਖ ਬਰਾਂਚਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ। ਪ੍ਰਧਾਨ ਰਾਜੇਸ਼ ਬਾਂਸਲ ਤੇ ਸੰਜੈ ਬਾਂਸਲ ਨੇ ਦੱਸਿਆ ਇਸ ਅਰਦਾਸ ਮਹੋਤਸਵ ਨੂੰ ਮਨਾਉਣ ਲਈ 12 ਸਤੰਬਰ ਨੂੰ ਬਾਲਾ ਜੀ ਦੇ ਸ਼ਰਧਾਲੂਆਂ ਦੇ ਜਥੇ ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਅੰਬਾਲਾ, ਕਰਨਾਲ, ਮੇਹਨਪੁਰ ਐਕਸਪ੍ਰੈੱਸ ਦਿੱਲੀ ਤੋਂ ਮਹਿੰਦੀਪੁਰ ਬਾਲਾ ਜੀ ਲਈ 25 ਵੱਖ-ਵੱਖ ਸਟੇਸ਼ਨਾਂ ਤੋਂ ਰਵਾਨਾ ਹੋਣਗੇ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਬੁਢਲਾਡਾ, 6 ਸਤੰਬਰ (ਸੁਨੀਲ ਮਨਚੰਦਾ)- ਸ੍ਰੀ ਬਾਲਾ ਜੀ ਯਾਤਰਾ ਸੰਘ ਬੁਢਲਾਡਾ ਵਲੋਂ 13 ਸਤੰਬਰ ਨੂੰ ਮਹਿੰਦੀਪੁਰ ਬਾਲਾ ਜੀ ਧਾਮ ਵਿਖੇ 14ਵਾਂ ਬਾਲਾ ਜੀ ਅਰਦਾਸ ਮਹੋਤਸਵ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਇੱਥੇ ਸੰਘ ਦੀਆਂ ਵੱਖ-ਵੱਖ ਬਰਾਂਚਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਗਈ। ਪ੍ਰਧਾਨ ਰਾਜੇਸ਼ ਬਾਂਸਲ ਤੇ ਸੰਜੈ ਬਾਂਸਲ ਨੇ ਦੱਸਿਆ ਇਸ ਅਰਦਾਸ ਮਹੋਤਸਵ ਨੂੰ ਮਨਾਉਣ ਲਈ 12 ਸਤੰਬਰ ਨੂੰ ਬਾਲਾ ਜੀ ਦੇ ਸ਼ਰਧਾਲੂਆਂ ਦੇ ਜਥੇ ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਅੰਬਾਲਾ, ਕਰਨਾਲ, ਮੇਹਨਪੁਰ ਐਕਸਪ੍ਰੈੱਸ ਦਿੱਲੀ ਤੋਂ ਮਹਿੰਦੀਪੁਰ ਬਾਲਾ ਜੀ ਲਈ 25 ਵੱਖ-ਵੱਖ ਸਟੇਸ਼ਨਾਂ ਤੋਂ ਰਵਾਨਾ ਹੋਣਗੇ, ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਕਲਕੱਤਾ ਦੇ ਭਜਨ ਗਾਇਕ ਰਾਜ ਪਾਰਿਕ, ਜੈਪੁਰ ਦੀ ਉਮਾ ਲਹਿਰੀ, ਦਿੱਲੀ ਦੇ ਰਿਤੂ ਪੰਚਾਲ, ਸਿਰਸਾ ਦੇ ਰਾਜੇਸ਼ ਗੋਇਲ ਅਤੇ ਦਿੱਲੀ ਸੰਗੀਤ ਸਮੂਹ ਦੇ ਨਰੇਸ਼ ਪੂਨੀਆ ਬਾਲਾ ਜੀ ਦੀ ਮਹਿਮਾ ਗਾਉਣਗੇ ਜਦਕਿ 13 ਸਤੰਬਰ ਨੂੰ ਭਜਨ ਸੰਧਿਆ ਤੋਂ ਪਹਿਲਾਂ ਮਹਿੰਦੀਪੁਰ ਧਾਮ ਵਿਖੇ ਸਵੇਰੇ 11:15 ਵਜੇ ਵਿਸ਼ਾਲ ਸ਼ੋਭਾ ਯਾਤਰਾ ਤੋਂ ਸ਼ੁਰੂ ਹੋਵੇਗਾ । ਇਸ ਮੌਕੇ ਸ਼ੰਕਰ ਬਾਂਸਲ, ਸੋਨੂੰ ਮੰਗਲਾ, ਫਾਮੀ ਬਾਂਸਲ, ਨਿਸ਼ਾਂਤ ਗੋਇਲ, ਕੇਸ਼ਵ ਬਾਂਸਲ, ਟਿੰਕਲ ਬਾਂਸਲ, ਗਿਆਨੀ ਬਾਂਸਲ, ਮਨੋਜ ਕੁਮਾਰ, ਗੋਲਡੀ ਬੇਦੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਊਆਂ ਦੀ ਸਾਂਭ-ਸੰਭਾਲ ਲਈ ਸਾਬਕਾ ਵਿਧਾਇਕ ਭੂੰਦੜ ਵਲੋਂ 10 ਲੱਖ ਰੁਪਏ ਦਾ ਚੈੱਕ ਭੇਟ ਅਗਲੀ ਖ਼ਬਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਨੂੰ ਮਿਲਿਆ ‘ਪ੍ਰਬੰਧਕੀ ਸਟੇਟ ਐਵਾਰਡ’
Ad Position 24