18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮਾਤਾ ਦੇ ਸੱਤਵੇਂ ਨਵਰਾਤੇ ਨੂੰ ਸਮਰਪਿਤ ਹਵਨ ਯੱਗ ਅਤੇ ਭੰਡਾਰੇ ਦਾ ਆਯੋਜਨ

ਰਾਮਾਂ ਮੰਡੀ, 17 ਅਕਤੂਬਰ (ਤਰਸੇਮ ਸਿੰਗਲਾ)- ਦੇਵੀ ਦੁਰਗਾ ਦੇ ਸੱਤਵੇਂ ਸਰੂਪ ਮਾਂ ਕਾਲਰਾਤਰੀ ਨੂੰ ਸਮਰਪਿਤ ਰਿਫਾਇਨਰੀ ਅਧਿਕਾਰੀ ਐਮ. ਬੀ.

Ad Position 21
No active advertisement
ਅਜੀਤ ਡੈਸਕ 18-10-2026
ਰਾਮਾਂ ਮੰਡੀ, 17 ਅਕਤੂਬਰ (ਤਰਸੇਮ ਸਿੰਗਲਾ)- ਦੇਵੀ ਦੁਰਗਾ ਦੇ ਸੱਤਵੇਂ ਸਰੂਪ ਮਾਂ ਕਾਲਰਾਤਰੀ ਨੂੰ ਸਮਰਪਿਤ ਰਿਫਾਇਨਰੀ ਅਧਿਕਾਰੀ ਐਮ.ਬੀ. ਗੋਹਿਲ ਦੇ ਪਰਿਵਾਰ ਵਲੋਂ ਅੱਜ ਸਥਾਨਕ ਸ੍ਰੀ ਗਊਸ਼ਾਲਾ ਮੰਦਰ ਵਿਖੇ ਹਵਨ ਯੱਗ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੰਦਰ ਦੇ ਪੁਜਾਰੀ ਪੰਡਿਤ ਹੀਰਾ ਪਾਠਕ ਨੇ ਵਿਧੀਵਤ ਪੂਜਾ-ਅਰਚਨਾ ਅਤੇ ਹਵਨ ਯੱਗ ਕਰਵਾਇਆ। ਸ਼ਰਧਾਲੂਆਂ ਨੂੰ ਮਾਂ ਕਾਲਰਾਤਰੀ ਦੇ ਮਹੱਤਵ ਬਾਰੇ ਦੱਸਿਆ ਹਵਨ ਯੱਗ ਦੀ ਸੰਪੰਨ ਹੋਣ ਉਪਰੰਤ ਸ਼ਰਧਾਲੂਆਂ ਨੇ ਮਾਤਾ ਦਾ ਆਸ਼ੀਰਵਾਦ ਲਿਆ । ਭੰਡਾਰਾ ਵਰਤਾਉਣ ਦੀ ਸੇਵਾ ਹਰਾ ਚਾਰਾ ਸੇਵਾ ਸਮਿਤੀ ਦੇ ਮੈਂਬਰਾਂ ਨੇ ਪ੍ਰਧਾਨ ਸੁਰਿੰਦਰ ਛਿੰਦਾ ਦੀ ਅਗਵਾਈ ਹੇਠ ਨਿਭਾਈ। ਇਸ ਮੌਕੇ ਆਮ ਸ਼ਰਧਾਲੂਆਂ ਤੋਂ ਇਲਾਵਾ ਰਿਫਾਇਨਰੀ ਅਧਿਕਾਰੀ ਐਮ.ਬੀ.ਗੋਹਿਲ, ਪਵਨ ਕੁਮਾਰ ਸਿੰਗਲਾ ਮਾਨਸਾ, ਗਊਸ਼ਾਲਾ ਕਮੇਟੀ ਦੇ ਮਦਨ ਲਾਲ ਲਹਿਰੀ ਸਰਪ੍ਰਸਤ, ਅਮਰਜੀਤ ਸੁਖਲੱਧੀ ਸਰਪ੍ਰਸਤ, ਪ੍ਰਧਾਨ ਵਿਜੇ ਕੁਮਾਰ ਲਹਿਰੀ, ਗੋਲਡੀ ਮਹੇਸ਼ਵਰੀ ਕੈਸ਼ੀਅਰ, ਵਿਸ਼ਾਲ ਗੋਇਲ ਸਕੱਤਰ, ਵਿੱਕੀ ਮਹੇਸ਼ਵਰੀ, ਅਰੁਣ ਕੁਮਾਰ ਕਾਦੀ ਚੱਠਾ, ਵੇਦ ਪ੍ਰਕਾਸ਼ ਗਰੋਵਰ, ਸੁਰਿੰਦਰ ਮਲਕਾਣਾ, ਵਿੱਕੀ ਮਿੱਤਲ, ਮੈਨੇਜਰ ਵਿੱਕੀ ਸਿੰਗਲਾ, ਰੀਸ਼ੂ ਸਿੰਗਲਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਪੀੜਤ ਕਿਸਾਨਾਂ ਦੀਆਂ ਮੰਗਾਂ ਮੁੱਖ ਮੰਤਰੀ ਦੇ ਧਿਆਨ ’ਚ ਲਿਆਵਾਂਗੇ- ਮਾਨ ਅਗਲੀ ਖ਼ਬਰ 10 ਵਾਂ ਪੈਦਲ ਯਾਤਰਾ ਜਥਾ ਸਾਲਾਸਰ ਧਾਮ ਲਈ ਰਵਾਨਾ
Ad Position 24