12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਸ੍ਰੀ ਖਾਟੂਸ਼ਿਆਮ ਜੀ ਦੇ ਜਨਮ ਉਤਸਵ ਮੌਕੇ 9ਵੀਂ ਭਜਨ ਸੰਧਿਆ 20 ਨੂੰ

ਰਾਮਾਂ ਮੰਡੀ, 12 ਨਵੰਬਰ (ਤਰਸੇਮ ਸਿੰਗਲਾ)- ਦੇਵਉਠਨੀ ਇਕਾਦਸ਼ੀ ਅਤੇ ਸ੍ਰੀ ਖਾਟੂਸ਼ਿਆਮ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਰਾਮਾਂ ਵਲੋਂ ਨੌਵੀਂ ਭਜਨ ਸੰਧਿਆ ਦਾ ਆਯੋਜਨ 20 ਨਵੰਬਰ ਨੂੰ ਸ਼ਾਮ 8:15 ਵਜੇ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਖਾਟੂਸ਼ਿਆਮ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਰੋਹਿਤ ਅਟਵਾਲ ਨਾਭਾ ਵਾਲੇ ਆਪਣੇ ਮਧੂਰ ਭਜਨਾਂ ਰਾਹੀਂ ਬਾਬਾ ਜੀ ਦਾ ਗੁਣਗਾਨ ਕਰਨਗੇ।

Ad Position 21
No active advertisement
ਅਜੀਤ ਡੈਸਕ 13-11-2026
ਰਾਮਾਂ ਮੰਡੀ, 12 ਨਵੰਬਰ (ਤਰਸੇਮ ਸਿੰਗਲਾ)- ਦੇਵਉਠਨੀ ਇਕਾਦਸ਼ੀ ਅਤੇ ਸ੍ਰੀ ਖਾਟੂਸ਼ਿਆਮ ਜੀ ਦੇ ਜਨਮ ਉਤਸਵ ਦੇ ਸਬੰਧ ਵਿਚ ਸ਼੍ਰੀ ਸ਼ਿਆਮ ਪਰਿਵਾਰ ਮਿੱਤਰ ਮੰਡਲ ਰਾਮਾਂ ਵਲੋਂ ਨੌਵੀਂ ਭਜਨ ਸੰਧਿਆ ਦਾ ਆਯੋਜਨ 20 ਨਵੰਬਰ ਨੂੰ ਸ਼ਾਮ 8:15 ਵਜੇ ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਖਾਟੂਸ਼ਿਆਮ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਭਜਨ ਗਾਇਕ ਰੋਹਿਤ ਅਟਵਾਲ ਨਾਭਾ ਵਾਲੇ ਆਪਣੇ ਮਧੂਰ ਭਜਨਾਂ ਰਾਹੀਂ ਬਾਬਾ ਜੀ ਦਾ ਗੁਣਗਾਨ ਕਰਨਗੇ। ਮੰਡਲ ਦੇ ਮੈਂਬਰ ਅਭੈ ਸ਼ਰਮਾ ਨੇ ਦੱਸਿਆ ਕਿ ਜਾਗਰਣ ਤੋਂ ਇਕ ਦਿਨ ਪਹਿਲਾਂ 19 ਨਵੰਬਰ ਨੂੰ ਸਵੇਰੇ 10:15 ਵਜੇ ਸ਼੍ਰੀ ਦੁਰਗਾ ਮੰਦਰ ਰਾਮਾਂ ਤ ੋਂ ਸ੍ਰੀ ਖਾਟੂਸ਼ਿਆਮ ਜੀ ਦੇ ਰਥ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਦੌਰਾਨ ਸ਼ਰਧਾਲੂ ਹੱਥਾਂ ਵਿਚ ਧਾਰਮਿਕ ਝੰਡੇ ਹੱਥਾਂ ਵਿਚ ਫੜ ਕੇ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ-2027: ਬਠਿੰਡਾ ਵਿਖੇ 1200 ਮਸ਼ੀਨਾਂ ਦੀ ਜ਼ਿਲ੍ਹਾ ਚੋਣ ਅਫਸਰ ਨੇ ਕੀਤੀ ਫਸਟ ਲੈਵਲ ਚੈਕਿੰਗ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ‘ਕੂੜਾ ਪ੍ਰਬੰਧਨ ਅਤੇ ਵਾਤਾਵਰਨ ਦੀ ਸਾਂਭ-ਸੰਭਾਲ’ ਸਬੰਧੀ ਸੈਮੀਨਾਰ ਤੇ ਜਾਗਰੂਕਤਾ ਰੈਲੀ ਕੱਢੀ
Ad Position 24