14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਘਰ ਅੱਗੇ ਪਟਾਕੇ ਸੁੱਟਣ ਅਤੇ ਅਸਲ੍ਹੇ ਨਾਲ ਨੁਮਾਇਸ਼ ਕਰਕੇ ਫੋਟੂਆਂ ਭੇਜਣ ਦੇ ਦੋਸ਼ਾਂ ਹੇਠ ਇਕ ਨਾਮਜ਼ਦ

ਰਾਮਾਂ ਮੰਡੀ, 14 ਨਵੰਬਰ (ਤਰਸੇਮ ਸਿੰਗਲਾ)-ਸੰਦੀਪ ਸਿੰਘ ਵਾਸੀ ਸੇਖੂ ਵਲੋਂ ਰਿਫ਼ਾਇਨਰੀ ਪੁਲਿਸ ਚੌਂਕੀ ਵਿਖੇ ਲਿਖਤੀ ਦਰਸਾਖਤ ਦੇਣ ਤੇ ਚੌਕੀ ਇੰਚਾਰਜ ਕੁਲਵਿੰਦਰ ਸਿੰਘ ਵਲੋਂ ਇਕਬਾਲ ਸਿੰਘ ਵਾਸੀ ਸੇਖੂ ਵਿਰੁੱਧ ਮਾਮਲਾ ਦਰਜ ਕਰ ਲਏ ਜਾਣ ਦਾ ਸਮਾਚਾਰ ਹੈ। ਚੌਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਸੇਖੂ ਨੇ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਇਕਬਾਲ ਸਿੰਘ ਵਿਰੁੱਧ ਦੋਸ਼ ਲਾਇਆ ਹੈ ਕਿ ਇਕਬਾਲ ਸਿੰਘ ਨੇ ਦਿਵਾਲੀ ਵਾਲੇ ਦਿਨ ਪਟਾਕੇ ਅੱਗ ਲਗਾ ਕੇ ਉਸਦੇ ਘਰ ਅੱਗੇ ਸੁੱਟੇ ਹਨ, ਜਿਸ ਨਾਲ ਉਸਦੇ ਪਰਿਵਾਰ ਵਿਚ ਡਰ ਦਾ ਮਾਹੌਲ ਹੈ, ਇੱਥੇ ਬੱਸ ਨਹੀਂ ਪਿਛਲੇ ਦੋ ਦਿਨ ਇਕਬਾਲ ਸਿੰਘ ਵਲੋਂ ਅਸਲੇ ਦੀ ਨੁਮਾਇਸ਼ ਕਰਕੇ ਫੋਟੂਆਂ ਵੀ ਵੱਟਸਐਪ ’ਤੇ ਪਾਈਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 15-11-2026

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਬੀ . ਸੀ . ਏ . ਵਿਭਾਗ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬਠਿੰਡਾ ਦੀ ਅਨਾਜ ਮੰਡੀ ’ਚੋਂ ਚੋਰੀ ਹੋਇਆ ਟਰੈਕਟਰ-ਟਰਾਲੀ ਬਰਾਮਦ, ਇਕ ਗ੍ਰਿਫ਼ਤਾਰ
Ad Position 24