25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਘਰੋਂ ਚਾਂਦੀ ਦੀਆਂ ਝਾਂਜਰਾਂ ਅਤੇ ਨਕਦੀ ਚੋਰੀ <br/>

Ad Position 21
No active advertisement
ਅਜੀਤ ਡੈਸਕ 29-01-2026
ਗੋਨਿਆਣਾ, 28 ਜਨਵਰੀ (ਲਛਮਣ ਦਾਸ ਗਰਗ)-ਬੀਤੇ ਦਿਨੀਂ ਇਕ ਘਰ ਵਿਚੋਂ ਚਾਂਦੀ ਦੀਆਂ ਝਾਜਰਾਂ ਤੇ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਿਸ ਨੇ ਉੱਕਤ ਮਾਮਲੇ ਵਿਚ ਇਕ ਅÏਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਮੋਹਨ ਲਾਲ ਪੁੱਤਰ ਓਮ ਪ੍ਰਕਾਸ਼ ਵਾਸੀ ਜੈਤੋ ਰੋਡ ਗੋਨਿਆਣਾ ਮੰਡੀ ਨੇ ਕਿਹਾ ਹੈ ਕਿ ਇਕ ਅÏਰਤ ਨੇ ਉਸ ਦੇ ਘਰੋਂ ਚਾਂਦੀ ਦੀਆਂ ਝਾਜਰਾਂ ਅਤੇ 6000 ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਈ | ਜਿਸ ਨਾਲ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਪੁਲਿਸ ਨੇ ਉੱਕਤ ਵਿਅਕਤੀ ਦੇ ਬਿਆਨਾਂ ਆਧਾਰਿਤ ਮਨਿੰਦਰ ਕੌਰ ਪਤਨੀ ਰਾਜਵਿੰਦਰ ਸਿੰਘ ਵਾਸੀ ਜੈਤੋ ਰੋਡ ਗੋਨਿਆਣਾ ਮੰਡੀ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਹੈ ਕਿ ਉਕਤ ਮਾਮਲੇ ਨਾਲ ਸਬੰਧਤ ਅÏਰਤ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ, ਪੁਲਿਸ ਵਲੋਂ ਉਸ ਦੀ ਭਾਲ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਰਾਮ ਗੋਪਾਲ ਗਰਗ ਆਈ. ਪੀ. ਐੱਸ. ਨੂੰ ਪੁਲਿਸ ਮੈਡਲ ਕੀਤਾ ਪ੍ਰਦਾਨ ਅਗਲੀ ਖ਼ਬਰ ਰਾਮ ਗੋਪਾਲ ਗਰਗ ਆਈ. ਪੀ. ਐੱਸ. ਨੂੰ ਪੁਲਿਸ ਮੈਡਲ ਕੀਤਾ ਪ੍ਰਦਾਨ
Ad Position 24