17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ਼੍ਰੋਮਣੀ ਅਕਾਲੀ ਦਲ ਹੀ ਆਪਣੇ ਵਰਕਰਾਂ ਦਾ ਪੂਰਾ ਮਾਣ ਸਨਮਾਨ ਕਰਦਾ ਹੈ -ਰਵੀਪ੍ਰੀਤ ਸਿੱਧੂ

Ad Position 21
No active advertisement
ਅਜੀਤ ਡੈਸਕ 23-02-2026
ਰਾਮਾਂ ਮੰਡੀ, 22 ਫਰਵਰੀ (ਸਿੰਗਲਾ)- ਬੀਤੇ ਦਿਨੀਂ ਹਲਕਾ ਬਠਿੰਡਾ ਤੋਂ ਐਮ.ਪੀ.ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕÏਰ ਬਾਦਲ ਦੇ ਦÏਰੇ ਦÏਰਾਨ ਪਿੰਡ ਰਾਮਾਂ ਵਿਖੇ ਪ੍ਰਤਾਪ ਸਿੰਘ ਵਿਰਕ ਦੇ ਗ੍ਰਹਿ ਨਿਵਾਸ ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਵੀਰ ਸਿੰਘ ਭਾਊ, ਜੱਸਾ ਭਾਊ, ਗੁਰਚਰਨ ਭਾਊ, ਬਲਦੇਵ ਭਾਊ, ਹਰਨੇਕ ਭਾਊ, ਬਲਵੰਤ ਭਾਊ, ਸਤਪਾਲ ਭਾਊ, ਰਾਜਪਾਲ ਭਾਊ, ਤੇਜਪਾਲ ਭਾਊ, ਗੁਰਪ੍ਰਤਾਪ ਭਾਊ ਪ੍ਰਧਾਨ, ਲਖਵਿੰਦਰ ਭਾਊ, ਮਨਪ੍ਰੀਤ ਭਾਊ, ਨਵਜੋਤ ਭਾਊ, ਕਾਲਾ ਸ਼ਰਮਾ ਮੀਤ ਪ੍ਰਧਾਨ, ਸਾਜਨ ਸ਼ਰਮਾ, ਸ਼ਗਨਪ੍ਰੀਤ ਸਿੱਧੂ, ਗੁਰਦੀਪ ਗਿੱਲ, ਗੁਰਮੇਲ ਗਿੱਲ, ਰੇਸ਼ਮ ਗਿੱਲ, ਪ੍ਰਤਾਪ ਸਿੱਧੂ, ਖੁਸ਼ਪ੍ਰੀਤ ਸਹਾਰਣ, ਕੁਲਦੀਪ ਸਹਾਰਣ, ਮਿੱਠੂ ਸਹਾਰਣ ਅਤੇ ਹਾਜ਼ਰ ਲੋਕਾਂ ਦਾ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕੋ ਇਕ ਅਜਿਹੀ ਪਾਰਟੀ ਹੈ, ਜੋ ਆਪਣੇ ਵਰਕਰਾਂ ਦਾ ਪੂਰਾ ਮਾਣ ਸਨਮਾਨ ਕਰਦੀ ਹੈ ਅਤੇ ਵਰਕਰਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਂਦੇ ਹਨ¢ ਇਸ ਤੋਂ ਇਲਾਵਾ ਸੂਬੇ ਦਾ ਵਿਕਾਸ ਹੀ ਅਕਾਲੀ ਦਲ ਦਾ ਮੁੱਖ ਮਕਸਦ ਹੈ¢ ਕਾਂਗਰਸ ਅਤੇ ਆਪ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਅੱਜ ਸਾਰਾ ਪੰਜਾਬ ਭੁਗਤ ਰਿਹਾ ਹੈ¢
Ad Position 22
No active advertisement
ਪਿਛਲੀ ਖ਼ਬਰ 28 ਨੂੰ ਬਰਨਾਲਾ ਰੈਲੀ ਵਿੱਚ ਹਜ਼ਾਰਾਂ ਵਰਕਰ ਸ਼ਮੂਲੀਅਤ ਕਰਨਗੇ- ਜਗਜੀਤ ਸਿੰਘ ਬਰਾੜ ਅਗਲੀ ਖ਼ਬਰ ਬੰਦ ਪਏ ਨਸ਼ਾ ਮੁਕਤੀ ਕੇਂਦਰ ਨੂੰ ਦੁਬਾਰਾ ਚਲਾਉਣ ਲਈ ਐਸ.ਐਮ.ਓ. ਡਾ.ਰਵੀਕਾਂਤ ਗੁਪਤਾ ਵਲੋਂ ਸਿਹਤ ਮੰਤਰੀ ਨਾਲ ਮੁਲਾਕਾਤ
Ad Position 24