ਰਾਮਾਂ ਮੰਡੀ, 22 ਅਪ੍ਰੈਲ (ਤਰਸੇਮ ਸਿੰਗਲਾ)- ਕੈਮਿਸਟ ਐਸੋਸੀਏਸ਼ਨ ਰਾਮਾਂ ਮੰਡੀ ਦੇ ਮੈਂਬਰ ਰਾਮ ਗੋਪਾਲ ਲਵਲੀ ਗਰਗ ਨੂੰ ਉਨ੍ਹਾਂ ਦੇ ਪਿਤਾ ਟੇਕ ਚੰਦ ਗਰਗ (84) ਦੇ ਬੀਤੇ ਦਿਨੀਂ ਹੋਏ ਦੇਹਾਂਤ ਨਾਲ ਡੰੂਘਾ ਸਦਮਾ ਪੁੱਜਾ ਹੈ¢ ਟੇਕ ਚੰਦ ਦੇ ਦਿਹਾਂਤ 'ਤੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਗੁਪਤਾ, ਰਾਮਾਂ ਮੰਡੀ ਦੇ ਸ਼ਹਿਰੀ ਪ੍ਰਧਾਨ ਰਾਜੀਵ ਕੁਮਾਰ ਬਾਂਸਲ ਗੋਸ਼ਾ, ਡਾ.ਵਿਜੇ ਚਲਾਣਾ ਸਕੱਤਰ, ਆਸ਼ੂ ਲਹਿਰੀ ਕੈਸ਼ੀਅਰ ਸਮੇਤ ਸਮੂਹ ਕੈਮਿਸਟ ਐਸੋਸੀਏਸ਼ਨ ਅਤੇ ਹਸਪਤਾਲਾਂ ਦੇ ਡਾਕਟਰ ਅਤੇ ਸਟਾਫ਼ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਲਵਲੀ ਗਰਗ ਨਾਲ ਹਮਦਰਦੀ ਪ੍ਰਗਟ ਕੀਤੀ ਹੈ¢