31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਜੌੜਾ ਵਲੋਂ ਕਾਰਜਕਾਰਨੀ ਦੀ ਦੂਜੀ ਸੂਚੀ ਜਾਰੀ <br/>

Ad Position 21
No active advertisement
ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਅਵਤਾਰ ਸਿੰਘ ਕੈਂਥ)-ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਵਲੋਂ ਸੂਬਾ ਜਰਨਲ ਸੈਕਟਰੀ ਮੁਖਤਿਆਰ ਸਿੰਘ ਸੋਨੀ ਅਤੇ ਸੂਬਾ ਅਹੁਦੇਦਾਰਾਂ ਨਾਲ ਵਿਚਾਰ ਕਰਨ ਉਪਰੰਤ ਪੰਜਾਬ ਸਵਰਨਕਾਰ ਸੰਘ ਰਜਿ. 898 ਦੇ ਅਹੁਦੇਦਾਰਾਂ ਦੀ ਨਵੀਂ ਕਾਰਜਕਾਰਨੀ ਦੀ ਦੂਜੀ ਲਿਸਟ ਜਾਰੀ ਕੀਤੀ ਗਈ ਹੈ | ਜਿਸ ਅਨੁਸਾਰ ਕੁਲਵਿੰਦਰ ਕੁਮਾਰ ਕਾਲਾ ਬਰਨਾਲਾ, ਮਲਕੀਤ ਸਿੰਘ ਜੌਹਰ ਮਲੋਟ, ਅਸ਼ਵਨੀ ਕੁਮਾਰ ਸੋਨੀ ਅਬੋਹਰ, ਬਿ੍ਜਪਾਲ ਸਿੰਘ ਮਿੱਤੂ ਰਾਮਪੁਰਾ ਫੂਲ, ਮਲਕੀਤ ਸਿੰਘ ਚਾਂਗਲੀ ਧੂਰੀ, ਪਰਮਿੰਦਰ ਸਿੰਘ ਕਟੋਦੀਆ ਬਰੇਟਾ, ਕੁਲਦੀਪ ਸਿੰਘ ਮੁੱਲਾਂਪੁਰ, ਪਰਮਿੰਦਰ ਸਿੰਘ ਚੌਹਾਨ ਤਲਵੰਡੀ ਭਾਈ ਅਤੇ ਜਗਮੋਹਨ ਸਿੰਘ ਮੱਲਾਂਵਾਲਾ ਨੂੰ ਸੂਬਾ ਮੀਤ ਪ੍ਰਧਾਨ ਅਜੀਤ ਪਾਲ ਸਿੰਘ ਜੌੜਾ (ਟੈਨੀ) ਰਾਮਪੁਰਾ, ਜੈ ਗੋਪਾਲ ਵਰਮਾ ਜਲਾਲਾਬਾਦ, ਹਰਜੀਤ ਸਿੰਘ ਜਲੰਧਰ, ਮਨਜੀਤ ਸਿੰਘ ਮਾਨਸਾ, ਸੁਖਪਾਲ ਸਿੰਘ ਜੌੜਾ ਬਠਿੰਡਾ, ਮਹਿੰਦਰ ਸਿੰਘ ਜੌੜਾ ਸੁਨਾਮ, ਰਣਜੀਤ ਸਿੰਘ ਕੰਡਾ ਮੁਕਤਸਰ, ਮਨਜੀਤ ਸਿੰਘ ਮੁਰਲੀ ਫਾਜਿਲਕਾ, ਅਸ਼ੋਕ ਕੁਮਾਰ ਸੋਨੀ ਅਬੋਹਰ, ਸਲਵਿੰਦਰ ਸਿੰਘ ਸਦਿਓੜਾ ਕੋਟ ਈਸੇ ਖਾਂ, ਕੁਲਦੀਪ ਸਿੰਘ ਜੀਰਾ ਨੂੰ ਸਟੇਟ ਸੈਕਟਰੀ ਅਤੇ ਬਹਾਦੁਰ ਸਿੰਘ ਸੋਨੀ ਨੂੰ ਸੂਬਾ ਪ੍ਰੈਸ ਸੈਕਟਰੀ, ਬਰਜਿੰਦਰ ਸਿੰਘ ਪੰਜਗਰਾਈ, ਭੋਲਾ ਸਿੰਘ ਸਦਿਓੜਾ ਬਠਿੰਡਾ, ਰਣਜੀਤ ਸਿੰਘ ਜੌੜਾ ਬਠਿੰਡਾ, ਪਰਵਿੰਦਰਜੀਤ ਸਿੰਘ ਖੁਰਮੀ ਧਨੌਲਾ, ਸੋਨੂ ਵਰਮਾ ਕੋਟਕਪੂਰਾ, ਅਵਤਾਰ ਸਿੰਘ ਸੋਨੀ ਮਲੋਟ, ਇੰਦਰਜੀਤ ਸਿੰਘ ਖੁਰਮੀ ਮੁਕਤਸਰ, ਸੁਖਪਾਲ ਸਿੰਘ (ਬਿੱਟੂ) ਬਠਿੰਡਾ, ਕੁਲਵਿੰਦਰ ਸਿੰਘ ਕੰਡਾ ਮੁਕਤਸਰ, ਸੋਨੂ ਵਰਮਾ ਸੁਨਾਮ, ਗੁਰਮੀਤ ਸਿੰਘ ਮਸੌਣ ਮੁਕਤਸਰ ਅਤੇ ਲਖਵਿੰਦਰ ਸਿੰਘ (ਲੱਖੀ) ਰਾਮਪੁਰਾ ਨੂੰ ਐਗਜ਼ੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਹੈ | ਜੌੜਾ ਵਲੋਂ ਸਾਰੇ ਨਵਨਿਯੁਕਤ ਅਹੱਦੇਦਾਰਾਂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈ ਦਿੰਦੇ ਕਿਹਾ ਕਿ ਅਪਣੀ ਸਭ ਦੀ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਸਵਰਨਕਾਰ ਸੰਘ ਦੇ ਕਿਸੇ ਵੀ ਨਿਰਦੋਸ਼ ਸਵਰਨਕਾਰ ਜਵੈਲਰ ਨੂੰ ਅਗਰ ਕੋਈ ਅਧਿਕਾਰੀ ਜਾਂ ਕੋਈ ਗ੍ਰਾਹਕ ਪ੍ਰੇਸ਼ਾਨ ਕਰੇ ਤਾਂ ਤਨ-ਮਨ ਅਤੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਢਿੱਲਵਾਂ ਵਾਲਾ ਦੀ ਸਰਬ ਸੰਮਤੀ ਨਾਲ ਚੋਣ <br/> ਅਗਲੀ ਖ਼ਬਰ ਜੂਆ ਖੇਡਣ ਦੇ ਆਦੀ ਤਿੰਨ ਵਿਅਕਤੀ ਗਿ੍ਫ਼ਤਾਰ
Ad Position 24