28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਰਾੜ ਆਈ ਹਸਪਤਾਲ ਵਲੋਂ ਸਮਾਈਲ ਪ੍ਰੋ ਅਤੇ ਲੇਸਿਕ ਇਲਾਜਾਂ 'ਤੇ ਵਿਸ਼ੇਸ਼ ਛੂਟ <br/>

Ad Position 21
No active advertisement
ਅਜੀਤ ਡੈਸਕ 11-06-2026
ਬਠਿੰਡਾ, 10 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਖਾਂ ਦੀ ਦੇਖ-ਭਾਲ ਦੇ ਖੇਤਰ ਵਿਚ ਮਸ਼ਹੂਰ 'ਬਰਾੜ ਆਈ ਹਸਪਤਾਲ', ਨੇੜੇ ਰੋਜ਼ ਗਾਰਡਨ ਬਠਿੰਡਾ ਅਤੇ ਫ਼ਰੀਦਕੋਟ ਰੋਡ ਕੋਟਕਪੂਰਾ ਨੇ ਆਪਣੇ ਮਰੀਜ਼ਾਂ ਲਈ ਗਰਮੀਆਂ ਦੇ ਮੌਸਮ ਦੌਰਾਨ ਵਿਸ਼ੇਸ਼ ਆਫ਼ਰ ਦਾ ਐਲਾਨ ਕੀਤਾ ਹੈ ¢ ਹਸਪਤਾਲ ਵਲੋਂ ਚਸ਼ਮੇ ਤੋਂ ਛੁਟਕਾਰਾ ਪਾਉਣ ਦੇ ਚਾਹਵਾਨ ਲੋਕਾਂ ਲਈ ਆਧੁਨਿਕ ਸਮਾਈਲ ਪ੍ਰੋ ਲੇਸਿਕ ਲੇਜ਼ਰ ਅਤੇ ਕਾਂਟੂਰਾ ਵਿਜ਼ਨ ਇਲਾਜਾਂ 'ਤੇ ਖ਼ਾਸ ਛੂਟ ਦਿੱਤੀ ਜਾ ਰਹੀ ਹੈ¢ ਇਸ ਸੰਬੰਧੀ ਡਾ. ਪੀ.ਐਸ. ਬਰਾੜ ਨੇ ਦੱਸਿਆ ਕਿ ਜੂਨ ਮਹੀਨੇ ਦੀ ਇਸ ਵਿਸ਼ੇਸ਼ ਪੇਸ਼ਕਸ਼ ਤਹਿਤ ਸਮਾਈਲ ਪ੍ਰੋ ਪ੍ਰਕਿਰਿਆ, ਜਿਸ ਦੀ ਪਹਿਲਾਂ ਕੀਮਤ 1.50 ਲੱਖ ਰੁਪਏ ਸੀ, ਹੁਣ 1.20 ਲੱਖ ਰੁਪਏ ਵਿਚ ਕਰਵਾਈ ਜਾ ਸਕਦੀ ਹੈ¢ ਇਸੇ ਤਰ੍ਹਾਂ ਲੇਸਿਕ ਲੇਜ਼ਰ ਇਲਾਜ 18 ਹਜ਼ਾਰ ਰੁਪਏ ਪ੍ਰਤੀ ਅੱਖ ਤੋਂ ਸ਼ੁਰੂ ਹੋ ਰਿਹਾ ਹੈ, ਜਦਕਿ ਕਾਂਟੂਰਾ ਵਿਜ਼ਨ ਇਲਾਜ 95 ਹਜ਼ਾਰ ਰੁਪਏ ਦੀ ਬਜਾਏ 80 ਹਜ਼ਾਰ ਰੁਪਏ ਵਿਚ ਉਪਲੱਬਧ ਹੈ¢ 'ਬਰਾੜ ਆਈ ਹਸਪਤਾਲ' ਨੂੰ ਐਨ.ਏ.ਬੀ.ਐੱਚ. ਵਲੋਂ ਮਾਨਤਾ ਪ੍ਰਾਪਤ ਹੈ, ਜੋ ਮਰੀਜ਼ਾਂ ਦੀ ਸੁਰੱਖਿਆ ਅਤੇ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਪ੍ਰਮਾਣ ਹੈ¢ ਇਸ ਵਿਸ਼ੇਸ਼ ਆਫ਼ਰ ਤਹਿਤ ਲੇਸਿਕ ਲੇਜ਼ਰ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਲਈ 3 ਹਜ਼ਾਰ ਰੁਪਏ ਤੱਕ ਦੇ ਟੈੱਸਟ ਮੁਫ਼ਤ ਕੀਤੇ ਜਾਣਗੇ¢ ਇਸ ਦੇ ਨਾਲ ਹੀ ਹਸਪਤਾਲ ਵਲੋਂ ਨੋ-ਕਾਸਟ ਈ.ਐਮ.ਆਈ. ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ, ਜਿਸ ਨਾਲ ਮਰੀਜ਼ ਬਿਨ੍ਹਾਂ ਵਾਧੂ ਵਿੱਤੀ ਬੋਝ ਦੇ ਇਲਾਜ ਦਾ ਲਾਭ ਲੈ ਸਕਣਗੇ¢

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਬੱਸ ਅੱਡੇ ਦੀ ਸੰਭਾਵੀਂ ਤਬਦੀਲੀ ਵਿਰੁੱਧ ਮੁੜ ਸਰਗਰਮ ਹੋਈ ਸੰਘਰਸ਼ ਕਮੇਟੀ <br/> ਅਗਲੀ ਖ਼ਬਰ ਮਹਾਸ਼ਾ ਸਿੰਘ ਦੀ ਨਿਯੁਕਤੀ ਲਈ ਹਾਈਕਮਾਂਡ ਦਾ ਧੰਨਵਾਦ <br/>
Ad Position 24