02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਿੰਡ ਬੱਲੋ ਵਿਖੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਕਿੱਟਾਂ ਵੰਡੀਆਂ

ਚਾਉਕੇ, 2 ਨਵੰਬਰ (ਮਨਜੀਤ ਸਿੰਘ ਘੜੈਲੀ)- ਪਿੰਡ ਬੱਲ੍ਹੋ ਵਿਖੇ ਉੱਘੀ ਸਮਾਜ ਸੇਵੀ ਸੰਸਥਾ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵਲੋਂ ਜਿਸ ਦੇ ਸਰਪ੍ਰਸਤ ਦਵਿੰਦਰ ਸਿੰਘ ਫ਼ਰਾਂਸ ਤੇ ਰੁਪਿੰਦਰ ਕੌਰ ਫ਼ਰਾਂਸ ਹਨ, ਵਲੋਂ ਖੇਡ ਗਰਾਊਂਡ ਲੀਜ਼ ’ਤੇ ਲੈ ਕੇ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਹੈ। ਬੀਤੇ ਦਿਨ ਆਪ ਯੂਥ ਵਿੰਗ ਦੇ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਹਲਕਾ ਸੰਗਠਨ ਇੰਚਾਰਜ ਰਣਜੀਤ ਸਿੰਘ ਮਠਾੜੂ, ਕਿਸਾਨ ਵਿੰਗ ਹਲਕਾ ਕੋਆਰਡੀਨੇਟਰ ਕੇਵਲ ਸਿੰਘ ਘੜੈਲੀ, ਬਲਾਕ ਪ੍ਰਧਾਨ ਇਕਬਾਲ ਸਿੰਘ ਪਿੱਥੋ, ਸੁਰਿੰਦਰ ਸਿੰਘ ਬਦਿਆਲਾ, ਸਰਪੰਚ ਲਛਮਣ ਸਿੰਘ ਬਦਿਆਲਾ, ਜਗਸੀਰ ਸਿੰਘ ਬਦਿਆਲਾ, ਬਲਵੀਰ ਸਿੰਘ ਬਦਿਆਲਾ ਆਦਿ ਨੇ ਗਰਾਊਂਡ ’ਚ ਪਹੁੰਚ ਕੇ ਵਾਲੀਵਾਲ ਸਮੈਸ਼ਿੰਗ, ਫੁੱਟਬਾਲ, ਕ੍ਰਿਕਟ ਦੀਆਂ ਮਹਿੰਗੀਆਂ ਖੇਡ ਕਿੱਟਾਂ ਸਰਕਾਰ ਵਲੋਂ ਖਿਡਾਰੀਆਂ ਨੂੰ ਤਕਸੀਮ ਕੀਤੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 03-11-2026
ਚਾਉਕੇ, 2 ਨਵੰਬਰ (ਮਨਜੀਤ ਸਿੰਘ ਘੜੈਲੀ)- ਪਿੰਡ ਬੱਲ੍ਹੋ ਵਿਖੇ ਉੱਘੀ ਸਮਾਜ ਸੇਵੀ ਸੰਸਥਾ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵਲੋਂ ਜਿਸ ਦੇ ਸਰਪ੍ਰਸਤ ਦਵਿੰਦਰ ਸਿੰਘ ਫ਼ਰਾਂਸ ਤੇ ਰੁਪਿੰਦਰ ਕੌਰ ਫ਼ਰਾਂਸ ਹਨ, ਵਲੋਂ ਖੇਡ ਗਰਾਊਂਡ ਲੀਜ਼ ’ਤੇ ਲੈ ਕੇ ਪਿੰਡ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਸਮਰਪਿਤ ਕੀਤਾ ਗਿਆ ਹੈ। ਬੀਤੇ ਦਿਨ ਆਪ ਯੂਥ ਵਿੰਗ ਦੇ ਹਲਕਾ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਹਲਕਾ ਸੰਗਠਨ ਇੰਚਾਰਜ ਰਣਜੀਤ ਸਿੰਘ ਮਠਾੜੂ, ਕਿਸਾਨ ਵਿੰਗ ਹਲਕਾ ਕੋਆਰਡੀਨੇਟਰ ਕੇਵਲ ਸਿੰਘ ਘੜੈਲੀ, ਬਲਾਕ ਪ੍ਰਧਾਨ ਇਕਬਾਲ ਸਿੰਘ ਪਿੱਥੋ, ਸੁਰਿੰਦਰ ਸਿੰਘ ਬਦਿਆਲਾ, ਸਰਪੰਚ ਲਛਮਣ ਸਿੰਘ ਬਦਿਆਲਾ, ਜਗਸੀਰ ਸਿੰਘ ਬਦਿਆਲਾ, ਬਲਵੀਰ ਸਿੰਘ ਬਦਿਆਲਾ ਆਦਿ ਨੇ ਗਰਾਊਂਡ ’ਚ ਪਹੁੰਚ ਕੇ ਵਾਲੀਵਾਲ ਸਮੈਸ਼ਿੰਗ, ਫੁੱਟਬਾਲ, ਕ੍ਰਿਕਟ ਦੀਆਂ ਮਹਿੰਗੀਆਂ ਖੇਡ ਕਿੱਟਾਂ ਸਰਕਾਰ ਵਲੋਂ ਖਿਡਾਰੀਆਂ ਨੂੰ ਤਕਸੀਮ ਕੀਤੀਆਂ ਗਈਆਂ। ਰਣਜੀਤ ਸਿੰਘ ਮਠਾੜੂ ਤੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਵਲੋਂ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਖੇਡਾਂ ਲਈ ਪੰਜਾਬ ਸਰਕਾਰ ਤੇ ਉਨ੍ਹਾਂ ਵਲੋਂ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਲਾਲ ਸਿੰਘ ਬੱਲ੍ਹੋ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਨੰਬਰਦਾਰ, ਯੂਥ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਢਿੱਲੋਂ, ਮਨਦੀਪ ਸਿੰਘ ਬੱਬਾ, ਸੁੰਦਰ ਸਿੰਘ, ਗੁਰਵਿੰਦਰ ਸਿੰਘ ਬੰਟੀ, ਮਨਜਿੰਦਰ ਸਿੰਘ, ਸਤਨਾਮ ਸਿੰਘ, ਬਿੱਕਰ ਸਿੰਘ, ਭਗਵਾਨ ਸਿੰਘ, ਜੱਗਾ ਰਾਂਦੀ ਕਾ, ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਕਾਲਾ, ਜਗਦੇਵ ਸਿੰਘ, ਬੱਬੂ ਸਿੰਘ, ਹਰਵਿੰਦਰ ਸਿੰਘ, ਰੌਸ਼ਨ ਸਿੰਘ, ਕਰਨੈਲ ਸਿੰਘ ਪ੍ਰਧਾਨ, ਬੁੱਧ ਸਿੰਘ ਆਦਿ ਸਮੂਹ ਖਿਡਾਰੀਆਂ, ਵਰਕਰਾਂ ਤੇ ਮੋਹਤਬਰਾਂ ਵਲੋਂ ਹਲਕਾ ਮੌੜ ਦੀ ਸਮੁੱਚੀ ਲੀਡਰਸ਼ਿਪ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ’ਚ 20 ਵਿਕਾਸ ਕਾਰਜਾਂ ਨੂੰ ਮਨਜ਼ੂਰੀ * ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕ... ਅਗਲੀ ਖ਼ਬਰ ਦੂਨ ਸਕੂਲ ਕਲਿਆਣ ਵਿਖੇ ‘ਸੰਕਲਪ’ ਲੋਗੋ ਤਹਿਤ ਮਨਾਇਆ ਸਾਲਾਨਾ ਸਮਾਰੋਹ
Ad Position 24