23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਕੈਂਬਰਿਜ ਮਾਡਰਨ ਸੀ. ਸੈਕੰ. ਸਕੂਲ ਚੋਮੋਂ ਮਲੌਦ ਦੇ ਸਿਲਵਰ ਜੁਬਲੀ ਸਮਾਗਮ ਕੱਲ੍ਹ - ਪਿ੍ੰ. ਮੋਦਗਿੱਲ

Ad Position 21
No active advertisement
ਅਜੀਤ ਡੈਸਕ 06-02-2026
ਮਲੌਦ, 5 ਫ਼ਰਵਰੀ (ਸਹਾਰਨ ਮਾਜਰਾ)-ਪਰਮ ਪੂਜਯ ਸ੍ਰੀ 108 ਗੁਰੂ ਤਿ੍ਵੈਣੀ ਪੁਰੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਕੈਂਬਰਿਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਮਲੌਦ ਵਿਖੇ ਕੱਲ੍ਹ 7 ਫਰਵਰੀ ਦਿਨ ਸ਼ਨੀਵਾਰ ਨੂੰ ਸਕੂਲ ਦੀ 25ਵੀਂ ਸਿਲਵਰ ਜੁਬਲੀ ਮਨਾਉਣ ਲਈ ਸ਼ਾਨਦਾਰ ਸਮਾਗਮ ਕਰਵਾਏ ਜਾ ਰਹੇ ਹਨ | ਪਿ੍ੰਸੀਪਲ ਸੰਜੀਵ ਮੋਦਗਿੱਲ ਅਤੇ ਡਾਇਰੈਕਟਰ ਜੀਵਨ ਮੋਦਗਿੱਲ ਨੇ ਦੱਸਿਆ ਕਿ ਇਹਨਾਂ ਸਮਾਗਮ ਤਹਿਤ 7 ਫਰਵਰੀ ਨੂੰ ਪਲੇਵੇ ਤੋਂ ਪੰਜਵੀਂ ਜਮਾਤ ਤੱਕ ਦਾ ਪਹਿਲਾ ਸੈਸ਼ਨ 9 ਵਜੇ ਤੋਂ 12.30 ਵਜੇ ਤੱਕ ਹੋਵੇਗਾ ਅਤੇ ਦੂਜਾ ਸੈਸ਼ਨ ਛੇਵੀਂ ਤੋਂ ਬਾਰ੍ਹਵੀਂ ਕਲਾਸ ਤੱਕ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ | ਇਸ ਮੌਕੇ ਮਾ. ਹਰਪ੍ਰੀਤ ਸਿੰਘ, ਸ਼ਮਸ਼ੇਰ ਸਿਹੋੜਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੰਨਾ ਸੰਘਰਸ਼ ਕਮੇਟੀ ਦਾ ਧਰਨਾ 32ਵੇਂ ਦਿਨ 'ਚ ਦਾਖ਼ਲ, ਮਹਾਂ ਪੰਚਾਇਤ ਕਰਕੇ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਅਗਲੀ ਖ਼ਬਰ ਬੀ. ਪੀ. ਈ. ਓ. ਸੁਖਦੇਵ ਸਿੰਘ ਹਠੂਰੀਏ ਦੀ ਪੁਸਤਕ 'ਵੰਡੀਏ ਹਾਸੇ' ਲੋਕ ਅਰਪਣ
Ad Position 24