27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਮਾਂਗੇਵਾਲ ਸਕੂਲ ਦੇ ਬੱਚਿਆਂ ਨੂੰ ਸਮੂਹ ਸਟਾਫ਼ ਨੇ ਸਾਈਕਲ ਦਿੱਤੇ

Ad Position 21
No active advertisement
ਅਜੀਤ ਡੈਸਕ 13-03-2026
ਮਲੌਦ, 12 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਰਕਾਰੀ ਮਿਡਲ ਸਕੂਲ ਮਾਂਗੇਵਾਲ ਵਿਖੇ ਛੇਵੀਂ ਕਲਾਸ ਵਿਚ ਨਵੇਂ ਦਾਖਲ ਹੋਏ ਚਾਰ ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਗਏ | ਮੁੱਖ ਅਧਿਆਪਕ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਮਾਂਗੇਵਾਲ ਵਿੱਚ ਬੱਚਿਆਂ ਦਾ ਦਾਖਲਾ ਵਧਾਉਣ ਨੂੰ ਮੁੱਖ ਰੱਖਦਿਆਂ ਦੂਰੀ ਤੋਂ ਦੂਸਰੇ ਪਿੰਡ ਮਦਨੀਪੁਰ ਤੋਂ ਆਉਣ ਵਾਲੇ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਤਾਂ ਜੋ ਬੱਚੇ ਸਕੂਲ ਸਮੇਂ ਸਿਰ ਪਹੁੰਚ ਸਕਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕਾ ਨਵਦੀਪ ਕੌਰ, ਵਿਸ਼ਾਲੀ ਜੈਨ, ਹਰਵਿੰਦਰ ਸਿੰਘ, ਮਨਧੀਰ ਸਿੰਘ, ਮਨਦੀਪ ਕੌਰ, ਪਵਨਦੀਪ ਕੌਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁ. ਚੋਲਾ ਸਾਹਿਬ ਵਿਖੇ ਮੈਨੇਜਰ ਗੁਰਜੀਤ ਸਿੰਘ ਤੇ ਸਰਪੰਚ ਗੁਰਿੰਦਰ ਸਿੰਘ ਵਲੋਂ ਸੰਤ ਗੁਰਬਚਨ ਸਿੰਘ ਘੁਡਾਣੀ ਕਲਾਂ ਵਾਲਿਆ... ਅਗਲੀ ਖ਼ਬਰ ਪਿੰਡ ਲਲੌੜੀ ਕਲਾਂ ਵਿਚ ਬੇਖ਼ੌਫ ਚੋਰਾਂ ਵਲੋਂ 3 ਟਰਾਂਸਫ਼ਾਰਮਰ ਚੋਰੀ
Ad Position 24