ਏ. ਐਸ. ਕਾਲਜ ਫਾਰ ਵਿਮੈਨ, ਖੰਨਾ ਦੀ ਰੀਆ ਨੇ ਮਿਸ ਫੇਅਰਵੱੈਲ ਦਾ ਖ਼ਿਤਾਬ ਜਿਤਿਆ
ਅਜੀਤ ਡੈਸਕ
22-04-2026
ਜੱਜਮੈਂਟ ਦਾ ਨਤੀਜਿਆਂ ਵਿਚ ਮਿਸ ਫੇਅਰਵੈੱਲ - ਮਿਸ ਰੀਆ ਬੀ. ਕਾੱਮ. ਭਾਗ ਤੀਜਾ, ਫਸਟ ਰਨਰਅੱਪ - ਮਿਸ ਰੀਤਿਕਾ ਬੀ. ਕਾੱਮ. ਭਾਗ ਤੀਜਾ, ਸੈਕੰਡ ਰਨਰਅੱਪ - ਮਿਸ ਭੂਮਿਕਾ ਬੀ. ਏ. ਭਾਗ ਤੀਜਾ, ਮਿਸ ਗ੍ਰੇਸ ਫੁੱਲ - ਮਿਸ ਗੁਰਲੀਨ ਬੀ. ਕਾੱਮ. ਭਾਗ ਤੀਜਾ, ਮਿਸ ਕੈਟ ਵਾਕ - ਮਿਸ ਦਿਕਸ਼ਾ ਬੀ. ਕਾੱਮ. ਭਾਗ ਤੀਜਾ, ਮਿਸ ਕਾਨਫੀਡੈਂਸ - ਮਿਸ ਮਹਿਕ ਬੀ.ਕਾੱਮ. ਭਾਗ ਤੀਜਾ ਰਹੀਆਂ | ਕਾਲਜ ਸੈਕਟਰੀ ਕਵਿਤਾ ਗੁਪਤਾ, ਕਾਲਜ ਪਿ੍ੰਸੀਪਲ ਡਾ. ਨੀਤੂ ੳਹਰੀ ਹਾਂਡਾ ਅਤੇ ਸਮੂਹ ਸਟਾਫ਼ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਟੋਕਨ ਆਫ਼ ਲਵ ਦੇ ਤੌਰ ਤੇ ਤੋਹਫ਼ੇ ਦਿੱਤੇ ਗਏ | ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸੰਜੀਵ ਧਮੀਜਾ (ਪ੍ਰਧਾਨ), ਨਵੀਨ ਥੰਮਨ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸੈਕਟਰੀ), ਜਤਿੰਦਰ ਦੇਵਗਨ (ਜੁਆਇੰਟ ਜਨਰਲ ਸੈਕਟਰੀ ਅਤੇ ਇੰਟਰਨਲ ਆਡੀਟਰ), ਕਵਿਤਾ ਗੁਪਤਾ (ਕਾਲਜ ਸੈਕਟਰੀ) ਨੇ ਕਾਲਜ ਪਿ੍ੰਸੀਪਲ ਡਾ. ਨੀਤੂ ੳਹਰੀ ਹਾਂਡਾ, ਸਟਾਫ, ਵਿੱਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ |