10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਗੁਰਦੀਪ ਅੜ੍ਹੈਚਾਂ ਦੀ ਅਗਵਾਈ ’ ਚ ਸੂਬੇਦਾਰ ਰਜਿੰਦਰ ਸਿੰਘ ਦਾ ਸਨਮਾਨ

ਖੰਨਾ/ਬੀਜਾ, 10 ਨਵੰਬਰ (ਪੱਤਰ ਪ੍ਰੇਰਕ)- ਪਿੰਡ ਅੜੈਚਾਂ ਵਿਖੇ ਸੂਬੇਦਾਰ ਰਜਿੰਦਰ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਐੱਸ. ਸੀ.

Ad Position 21
No active advertisement
ਸੂਬੇਦਾਰ ਰਜਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਅਕਾਲੀ ਆਗੂ ਗੁਰਦੀਪ ਸਿੰਘ ਅੜ੍ਹੈਚਾਂ, ਕੈਪਟਨ ਰਾਮਲਾਲ ਸਿੰਘ ਗੌਸਲਾਂ ਤੇ ਕਿਰਨਪਾਲ ਕੌਰ ਅੜ੍ਹੈਚਾਂ ਸਾਬਕਾ ਪੰਚ ਆਦਿ। ਤਸਵੀਰ : ਸੋਨੀ ਗਿੱਲ 11-11-2026
ਖੰਨਾ/ਬੀਜਾ, 10 ਨਵੰਬਰ (ਪੱਤਰ ਪ੍ਰੇਰਕ)- ਪਿੰਡ ਅੜੈਚਾਂ ਵਿਖੇ ਸੂਬੇਦਾਰ ਰਜਿੰਦਰ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਮਾਲਵਾ ਜ਼ੋਨ 3 ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜ੍ਹੈਚਾਂ ਅਤੇ ਕੈਪਟਨ ਰਾਮਲਾਲ ਸਿੰਘ ਗੌਸਲਾਂ ਦੀ ਅਗਵਾਈ ’ਚ ਸਨਮਾਨ ਚਿੰਨ, ਲੋਈ ਅਤੇ ਸਿਰੋਪਾ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਕਾਲੀ ਆਗੂ ਗੁਰਦੀਪ ਅੜੈਚਾਂ ਨੇ ਕਿਹਾ ਕਿ ਜੇਕਰ ਫੌਜ ਦੇ ਜਵਾਨ ਬਾਰਡਰਾਂ ’ਤੇ ਆਪਣੀ ਡਿਊਟੀ ਜਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਹਨ, ਤਾਂ ਹੀ ਦੇਸ਼ ਵਾਸੀ ਚੈਨ ਦੀ ਨੀਂਦ ਸਾਉਦੇ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਹਰਬੰਸ ਸਿੰਘ ਅੜ੍ਹੈਚਾਂ, ਬੀਬੀ ਨਛੱਤਰ ਕੌਰ, ਕਿਰਨਪਾਲ ਕੌਰ ਸਾਬਕਾ ਪੰਚ, ਬਲਜਿੰਦਰ ਕੌਰ, ਕੈਪਟਨ ਰਾਮ ਲਾਲ ਸਿੰਘ ਗੋਸਲਾਂ, ਰਾਜਵੀਰ ਕੌਰ ਗੋਸਲਾਂ, ਕੈਪਟਨ ਰਾਮਪਾਲ ਸਿੰਘ ਬੀਜਾ, ਡਾ. ਬਲਜੀਤ ਸਿੰਘ ਅੜ੍ਹੈਚਾਂ, ਮਨਪ੍ਰੀਤ ਕੌਰ ਅੜੈਚਾਂ, ਕਰਮ ਸਿੰਘ, ਗੁਰਮੀਤ ਸਿੰਘ ਢੀਂਡਸਾ, ਬਲਵੰਤ ਸਿੰਘ ਬਾਵਾ, ਗੁਰਮੀਤ ਸਿੰਘ ਸਾਬਕਾ ਸਰਪੰਚ, ਥਾਣੇਦਾਰ ਬਲਵਿੰਦਰ ਸਿੰਘ, ਕੁਲਵੰਤ ਸਿੰਘ ਮਿਸਤਰੀ, ਹਰਮੇਸ਼ ਸਿੰਘ, ਸੁਖਦੇਵ ਸਿੰਘ ਬੁਟਾਹਰੀ, ਕੁਲਦੀਪ ਸਿੰਘ ਲਾਟੋ, ਹਰਮਨ ਕੌਰ, ਐਡਵੋਕੇਟ ਰਮਨਦੀਪ ਕੌਰ, ਤਰਨਵੀਰ ਸਿੰਘ ਅੜ੍ਹੈਚਾਂ, ਗੁਰਤੇਜ ਸਿੰਘ ਗੋਸਲ, ਏਕਮਜੀਤ ਸਿੰਘ, ਬੂਟਾ ਸਿੰਘ ਟਮਕੌਦੀ, ਹਰਫਤਿਹ ਸਿੰਘ, ਹਰਤਾਜ ਕੌਰ, ਸ਼ੁਭਦੀਪ ਸਿੰਘ, ਹਰਬਾਜ ਸਿੰਘ ਅਤੇ ਹੁਸਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਲੌਦ ਮਾਰਕਿਟ ਕਮੇਟੀ ਅਧੀਨ ਪੈਦੀਆਂ ਮੰਡੀਆਂ ’ਚ ਝੋਨੇ ਦੀ ਕਰੀਬ 2 ਲੱਖ ਅਣਖਰੀਦੀ ਬੋਰੀ ਖੁੱਲ੍ਹੇ ਅਸਮਾਨ ’ਚ ਅਗਲੀ ਖ਼ਬਰ ਡਾ . ਰੀਤਇੰਦਰ ਕੌਰ ਬਰਾੜ ਨੂੰ ਮਿਲਿਆ ‘ ਕਮਿਊਨਟੀ ਕਰੂਸਡਰ ਐਵਾਰਡ ’
Ad Position 24