24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਾਂਝੀ ਰਸੋਈ ਵਿਖੇ ਖੇਤਪਾਲ ਘਲੋਟੀ ਦੀ ਬਰਸੀ ਮੌਕੇ ਵਿਸ਼ਾਲ ਭੰਡਾਰਾ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-05-2026
ਅਹਿਮਦਗੜ•, 1 ਮਈ (ਰਵਿੰਦਰ ਪੁਰੀ)-ਇਲਾਕੇ ਦੀ ਪ੍ਰਸਿੱਧ ਨਾਮਵਰ ਸ਼ਖ਼ਸੀਅਤ ਸਵਰਗੀ ਖੇਤਪਾਲ ਘਲੋਟੀ ਵਾਲਿਆਂ ਦੀ ਸਲਾਨਾ ਪੰਜਵੀਂ ਬਰਸੀ ਮੌਕੇ ਅੱਜ ਸਾਂਝੀ ਰਸੋਈ ਵਿਖੇ ਵਿਸ਼ਾਲ ਭੰਡਾਰਾ ਲਗਾਇਆ ਗਿਆ | ਇਸ ਮੌਕੇ ਸਵ. ਖੇਤਪਾਲ ਦੇ ਸਪੁੱਤਰ ਰਾਜੀਵ ਘਲੋਟੀ ਅਤੇ ਸੰਜੀਵ ਸੋਮੀ ਘਲੋਟੀ ਦੀ ਅਗਵਾਈ ਹੇਠ ਸਮੂਹ ਪਰਿਵਾਰ ਵਲੋਂ ਲਗਾਏ ਗਏ ਵਿਸ਼ਾਲ ਭੰਡਾਰੇ ਵਿਚ ਹਜ਼ਾਰਾਂ ਲੋਕਾਂ ਨੇ ਲੰਗਰ ਛਕਿਆ | ਉਸ ਦੇ ਨਾਲ ਹੀ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ ਅਤੇ ਸਵਰਗੀ ਖੇਤਪਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਇਸ ਮੌਕੇ ਵਿਸ਼ੇਸ਼ ਕਰ ਕੇ ਭਾਜਪਾ ਅਮਰਗੜ• ਦੇ ਇੰਚਾਰਜ ਹੀਰਾ ਸਿੰਘ ਅਮਰਗੜ•, ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਪਾਇਲ ਤੇ ਜਸਬੀਰ ਸਿੰਘ ਜੱਸੀ ਖੰਗੂੜਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਮਿਤ ਸਿੰਘ ਮਾਨ, ਗੁਰਜੋਤ ਸਿੰਘ ਢੀਂਡਸਾ, ਦਿਲਾਵਰ ਸਿੰਘ ਲਹਿਰਾ, ਬਲਾਕ ਪ੍ਰਧਾਨ ਦੀਪਕ ਸ਼ਰਮਾ, ਜੱਸੀ ਬੌੜਹਾਈ, ਮਨੀਸ਼ ਸਿੰਗਲਾ, ਰਾਜਾ ਗਰੁੱਪ ਵਲੋਂ ਸੰਜੀਵ ਰਾਜਾ, ਆਮ ਆਦਮੀ ਪਾਰਟੀ ਵਲੋਂ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ, ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਮਹਿਲਾ ਪ੍ਰਧਾਨ ਰਿੰਕੂ ਗਰਗ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਤੇ ਜਤਿੰਦਰ ਭੋਲਾ, ਵਿੱਕੀ ਟੰਡਨ, ਕੌਂਸਲਰ ਜਗਵੰਤ ਸਿੰਘ ਜੱਗੀ, ਰਾਕੇਸ਼ ਸ਼ਾਹੀ, ਗਊਸ਼ਾਲਾ ਦੇ ਪ੍ਰਧਾਨ ਸੁਰਿੰਦਰ ਕੁਰੜ ਛਾਪਾ, ਸੋਸ਼ਲ ਵੈੱਲਫੇਅਰ ਦੇ ਮੁੱਖ ਪ੍ਰਬੰਧਕ ਡਾ. ਸੁਨੀਤ ਹਿੰਦ, ਤਰਸੇਮ ਗਰਗ, ਸ਼ੀਬੂ ਕੰਗਣਵਾਲ, ਸੰਜੇ ਮਿੱਤਲ, ਪ੍ਰੇਮ ਚੰਦ ਬਬਲਾ, ਰਾਈਸ ਮਿਲ ਐਸੋਸੀਏਸ਼ਨ ਦੇ ਚੇਅਰਮੈਨ ਜਤਿੰਦਰ ਕਰੀਰ, ਪ੍ਰਧਾਨ ਸ਼ੇਰੂ ਝਨੇਰੀਆ, ਸਾਬਕਾ ਪ੍ਰਧਾਨ ਸੰਜੀਵ ਪੁਰੀ ਮਲੌਦ, ਚੇਅਰਮੈਨ ਗੁਰਵਿੰਦਰ ਸਿੰਘ ਟੀਨੰੂ ਘੁਡਾਣੀ, ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ, ਰਾਮ ਸ਼ਰਨਮ ਆਸ਼ਰਮ ਵਲੋਂ ਪ੍ਰਦੀਪ ਸੇਠੀ, ਲਕਸ਼ਮੀ ਨਰਾਇਣ ਸੇਵਾ ਦਲ ਵਲੋਂ ਪ੍ਰਮੋਦ ਮਿੱਤਲ, ਸਾਬਕਾ ਕੌਂਸਲਰ ਰਮੇਸ਼ ਚੰਦ ਘਈ, ਵਿਜੇ ਕਕੜੀਆ, ਸਰਪੰਚ ਜਗਦੇਵ ਸਿੰਘ ਲਹਿਰਾ ਆਦਿ ਵਿਸ਼ੇਸ਼ ਕਰ ਕੇ ਸ਼ਾਮਿਲ ਹੋਏ | ਇਸ ਮੌਕੇ ਤੇ ਸਾਂਝੀ ਰਸੋਈ ਦੇ ਪ੍ਰਬੰਧਕਾਂ ਵਿਜੇ ਸੂਦ, ਪ੍ਰੇਮ ਗੁਪਤਾ ਨੇ ਘਲੋਟੀ ਪਰਿਵਾਰ ਨੂੰ ਇਸ ਸ਼ਾਨਦਾਰ ਉੱਦਮ ਪ੍ਰਤੀ ਸਨਮਾਨਿਤ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਮਜ਼ਬੂਤੀ ਨਾਲ ਅੱਗੇ ਵਧੇਗੀ ਅਤੇ ਸਰਕਾਰ ਬਣਾਏਗੀ-ਗੁਰਦੇਵ ਲਾਪਰਾਂ ਅਗਲੀ ਖ਼ਬਰ ਜੰਗਲਾਤ ਵਿਭਾਗ ਨੇ ਕੱਸਿਆ ਸ਼ਿਕੰਜਾ, ਪਵਾਤ ਪੁਲ 'ਤੇ ਬਣੇ ਅਹਾਤੇ ਤੋਂ ਜ਼ਮੀਨ ਨੂੰ ਛੁਡਾਇਆ
Ad Position 24