ਸਿੱਧਵਾਂ ਕਾਲਜ ਵਿਖੇ ਐੱਨ. ਸੀ. ਸੀ. ਤੇ ਐੱਨ. ਐੱਸ. ਐੱਸ. ਵਲੰਟੀਅਰਾਂ ਲਈ 'ਫਾਇਰ ਸੇਫ਼ਟੀ ਵਰਕਸ਼ਾਪ' ਕਰਵਾਈ <br/>
ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਜਸਵਿੰਦਰ ਕੁਮਾਰ ਕਾਲਜ ਅਧਿਆਪਕਾਂ ਤੇ ਵਲੰਟੀਅਰਾਂ ਨੂੰ ਅੱਗ ਬਝਾਊ ਯੰਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ | (ਹੇਠਾਂ) ਵਲੰਟੀਅਰ ਕਰਵਾਈ ਗਈ ਮੌਕ ਡਰਿੱਲ 'ਚ ਹਿੱਸਾ ਲੈਂਦੇ ਹੋਏ | ਤਸਵੀਰ : ਤੇਜਿੰਦਰ ਸਿੰਘ ਚੱਢਾ
<br/>
04-05-2026