07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਾਤਾ ਸ਼ਰਨਜੀਤ ਕੌਰ ਘੁਡਾਣੀ ਕਲਾਂ ਨੂੰ ਵੱਖ-ਵੱਖ ਆਗੂਆਂ ਵਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 09-05-2026
ਰਾੜਾ ਸਾਹਿਬ, 8 ਮਈ (ਸੁਖਵੀਰ ਸਿੰਘ ਚਣਕੋਈਆਂ)-ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲ੍ਹਾਂ ਤੇ ਗੁਰਪ੍ਰੀਤ ਸਿੰਘ (ਕੈਨੇਡਾ) ਦੇ ਮਾਤਾ ਸ਼ਰਨਜੀਤ ਕੌਰ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ (ਬੈਂਬੂ ਵਿਲੇਜ ਫਾਰਮ, ਪਿੰਡ ਘੁਡਾਣੀ ਕਲ੍ਹਾਂ) ਵਿਖੇ ਹੋਈ | ਗੁ. ਮੰਜੀ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਨੇ ਵਿਰਾਗਮਈ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ 'ਚ ਬੋਲਦਿਆਂ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਮਾਂ ਦਾ ਵਿਛੋੜਾ ਬਹੁਤ ਹੀ ਦੁਖਦਾਈ ਹੈ, ਜਿਸ ਨੂੰ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਸਮਾਗਮ ਵਿਚ ਪਹੁੰਚੀ ਸਮੂਹ ਹਾਜ਼ਰੀਨ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ | ਸਮਾਗਮ ਵਿਚ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਬਿਕਰਮਜੀਤ ਸਿੰਘ ਚੀਮਾ ਭਾਜਪਾ ਆਗੂ ਪੰਜਾਬ, ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ, ਰਣਜੀਤ ਸਿੰਘ ਹੀਰਾ ਸੀਨੀ. ਭਾਜਪਾ ਆਗੂ, ਚੇਅ. ਜਥੇ. ਗੁਰਜੀਵਨ ਸਿੰਘ ਸਰੌਦ, ਜਥੇ. ਮਨਜੀਤ ਸਿੰਘ ਮਦਨੀਪੁਰ, ਜਥੇ. ਬਲਵੰਤ ਸਿੰਘ ਘਲੋਟੀ, ਜਥੇ. ਹਰਪਾਲ ਸਿੰਘ ਜੱਲ੍ਹਾ, ਇੰਚਾਰਜ ਸੰਦੀਪ ਸਿੰਘ ਰੁਪਾਲੋਂ, ਡਾ. ਸੁਰਿੰਦਰ ਸਿੰਘ ਸ਼ਾਹਪੁਰ, ਸਵਾਮੀ ਵਿੱਦਿਆ ਗਿਰੀ, ਆੜ੍ਹਤੀ ਨੋਨਾ ਪਾਇਲ, ਆੜ੍ਹਤੀ ਏ. ਪੀ. ਜੱਲ੍ਹਾ, ਚੇਅ. ਤਰਲੋਚਨ ਸਿੰਘ ਬੁਆਣੀ, ਚੇਅ. ਬੂਟਾ ਸਿੰਘ ਰਾਣੋ, ਚੇਅ. ਗੁਰਦਰਸ਼ਨ ਸਿੰਘ ਕੂਹਲੀ, ਰਮਨ ਕੁਮਾਰ ਚਾਂਦੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਗਿੱਲ, ਸਰਪੰਚ ਰਬਨਪਾਲ ਸਿੰਘ ਧਮੋਟ, ਸਰਪੰਚ ਮਨਦੀਪ ਸਿੰਘ ਕਟਾਹਰੀ, ਸਰਪੰਚ ਮਲਦੀਪ ਸਿੰਘ ਸ਼ਾਹਪੁਰ, ਸਰਪੰਚ ਸੁਖਵਿੰਦਰ ਸਿੰਘ ਨਵਾਂਪਿੰਡ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ, ਬੀਬੀ ਰਮਨਜੀਤ ਕੌਰ ਗਿਆਸਪੁਰਾ, ਬੀਬੀ ਗੁਰਪ੍ਰੀਤ ਕੌਰ ਘੁਡਾਣੀ ਕਲ੍ਹਾਂ, ਪਿ੍ੰਸ਼ੀਪਲ ਸੁਰਿੰਦਰ ਕੌਰ, ਪ੍ਰਧਾਨ ਰਾਜਵੀਰ ਸਿੰਘ ਘੁਡਾਣੀ ਕਲ੍ਹਾਂ, ਚੇਅ. ਗੁਰਜੀਤ ਸਿੰਘ ਪੰਧੇਰ ਖੇੜੀ, ਪ੍ਰਧਾਨ ਅਵਤਾਰ ਸਿੰਘ ਘੁਡਾਣੀ ਕਲ੍ਹਾਂ, ਜਸਵੰਤ ਸਿੰਘ ਮੁਕੰਦਪੁਰ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਸਰਪੰਚ ਊਧਮ ਸਿੰਘ ਜੰਡਾਲੀ, ਅਮਰਜੀਤ ਸਿੰਘ ਮਲੇਰਕੋਟਲਾ ਜ਼ਿਲ੍ਹਾ ਪ੍ਰਧਾਨ, ਮੇਜਰ ਸਿੰਘ ਪੱਲ੍ਹਾ, ਸਰਪੰਚ ਭਾਗ ਸਿੰਘ, ਕੌਂਸਲਰ ਕਮਲਜੀਤ ਸਿੰਘ, ਪ੍ਰਧਾਨ ਜਸਵੀਰ ਸਿੰਘ ਕੁੱਕੂ, ਸਰਪੰਚ ਕਰਮ ਸਿੰਘ ਪੱਲ੍ਹਾ, ਮਨਦੀਪ ਸ਼ਰਮਾ ਘੁਡਾਣੀ, ਸੁਦਾਗਰ ਸਿੰਘ ਘੁਡਾਣੀ, ਰੁਪਿੰਦਰ ਸਿੰਘ ਬਿੰਦੂ, ਮਹੇਸ਼ਇੰਦਰ ਸਿੰਘ, ਚੇਅ. ਕਰਨ ਸਿਹੋੜਾ, ਰਾਜੇਸ਼ ਕੁਮਾਰ ਰਾਜੂ, ਬਿੱਲਾ ਘੁਡਾਣੀ, ਗਗਨ ਲੋਹਟ, ਸਰੂਪ ਸਿੰਘ ਚੀਮਾ, ਸੀਪਾ ਘਲੋਟੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੇ ਪਿੰਡਾਂ ਦੇ ਲੋਕ ਸਨ | ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਮੰਚ ਸੰਚਾਲਕ ਬੰਤ ਸਿੰਘ
Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ, ਪਾਇਲ 'ਚ ਯੈਲੋ ਬੈਲਟ ਕੋਡਿੰਗ ਟੈਸਟ ਕਰਵਾਇਆ ਅਗਲੀ ਖ਼ਬਰ ਰੱਬੋਂ ਉੱਚੀ ਵਿਖੇ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਅਤੇ 13 ਹਜ਼ਾਰ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਸਮਾਗ...
Ad Position 24
No active advertisement