14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਮਾਈਾਡ ਮੇਕਰ ਦੀ ਪੀ.ਟੀ.ਈ. ਕੋਚਿੰਗ ਨਾਲ ਲਏ 82 ਅੰਕ <br/>

Ad Position 21
No active advertisement
ਅਜੀਤ ਡੈਸਕ 13-05-2026
ਖੰਨਾ, 12 ਮਈ (ਹਰਜਿੰਦਰ ਸਿੰਘ ਲਾਲ)-ਪਿਛਲੇ 25 ਸਾਲਾਂ ਤੋਂ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਪਰਖਣ ਵਾਲੇ ਅੰਤਰਰਾਸ਼ਟਰੀ ਪੱਧਰ ਤੇ ਟੈਸਟ ਜਿਵੇਂ ਕਿ ਆਇਲਟਸ, ਪੀਟੀਈ, ਟੋਫਲ, ਸੈਲਪਿਪ ਅਤੇ ਡਿਊਲਿੰਗੋ ਦੀ ਤਿਆਰੀ ਕਰਵਾ ਰਹੀ ਸੰਸਥਾ 'ਮਾਈਾਡ ਮੇਕਰ' ਦੇ ਵਿਦਿਆਰਥੀ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਨਤੀਜੇ ਹਾਸਿਲ ਕਰ ਰਹੇ ਹਨ | ਮਾਈਾਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਅਰਸਨ ਆਫ਼ ਇੰਗਲਿਸ਼ (ਪੀ. ਟੀ. ਈ) ਇਕ ਕੰਪਿਊਟਰ ਆਧਾਰਿਤ ਟੈਸਟ ਹੈ, ਜੋ ਕੇ ਬਾਹਰਲੇ ਮੁਲਕਾਂ 'ਚ ਪੜ੍ਹਾਈ ਅਤੇ ਪੱਕੇ ਵਸੇਬੇ ਲਈ ਜ਼ਰੂਰੀ ਹੈ | ਮਾਣਕੀ ਨੇ ਦੱਸਿਆ ਕੇ ਮਾਈਾਡ ਮੇਕਰ 'ਚ ਪੀ. ਟੀ. ਈ ਦੀ ਤਿਆਰੀ ਕਰਵਾਉਣ ਲਈ ਤਿੰਨ ਅਤਿ -ਆਧੁਨਿਕ ਕੰਪਿਊਟਰ ਲੈਬ ਉਪਲਬਧ ਹਨ | ਜਿੱਥੇ ਪੀਅਰਸਨ ਟੈਸਟ ਪੈਟਰਨ ਉਤੇ ਆਧਾਰਿਤ ਸਾਫ਼ਟਵੇਅਰ ਰਾਹੀਂ ਤਿਆਰੀ ਕਰਵਾਈ ਜਾਂਦੀ ਹੈ | ਮਾਈਾਡ ਮੇਕਰ ਦੇ ਡਾਇਰੈਕਟਰ ਓਪਰੇਸ਼ਨ ਭਰਤ ਕੁਮਾਰ ਨੇ ਅੱਗੇ ਦੱਸਿਆ ਕੇ ਸੰਸਥਾ ਵਿਚ ਵਿਦਿਆਰਥੀਆਂ ਦੀ ਯੋਗਤਾ ਅਨੁਸਾਰ ਸਟੱਡੀ ਮੈਟੀਰੀਅਲ ਉਪਲਬਧ ਹੈ, ਜਿਸ ਰਾਹੀਂ ਤਿਆਰੀ ਕਰਕੇ ਉਨ੍ਹਾਂ ਦੇ ਵਿਦਿਆਰਥੀ ਗੁਰਕਰਨਦੀਪ ਸਿੰਘ ਸਪੁੱਤਰ ਸਿਕੰਦਰ ਸਿੰਘ ਪਿੰਡ ਦੀਵਾ ਮੰਡੇਰ ਨੇ ਪੀਟੀਈ ਟੈਸਟ ਵਿਚ ਸਪੀਕਿੰਗ ਸੈਕਸ਼ਨ ਵਿਚ 90 ਅੰਕ ਲੈ ਕੇ ਓਵਰਆਲ 82 ਅੰਕ ਪ੍ਰਾਪਤ ਕੀਤੇ | ਵਿਦਿਆਰਥੀ ਨੇ ਮਾਈਾਡ ਮੇਕਰ ਵਿਚ ਕਰਵਾਈ ਜਾਂਦੀ ਪੜ੍ਹਾਈ ਉਪਰ ਆਪਣੀ ਪੂਰੀ ਤਸੱਲੀ ਪ੍ਰਗਟਾਈ ਅਤੇ ਵਿਦਿਆਰਥੀ ਵਰਗ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਸਮਾਂ ਗਵਾਏ, ਮਾਈਾਡ ਮੇਕਰ ਵਿਖੇ ਪੀਟੀਈ ਦੀ ਟ੍ਰੇਨਿੰਗ ਲੈ ਕੇ ਆਪਣਾ ਭਵਿੱਖ ਜ਼ਰੂਰ ਸੰਵਾਰਨ |

Ad Position 22
No active advertisement
ਪਿਛਲੀ ਖ਼ਬਰ ਕੰਨਿਆ ਸਕੂਲ ਮਲੌਦ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸਵ. ਮੇਜਰ ਸਿੰਘ ਗਿੱਲ ਢੱਕ ਦੇ ਕੋਟਲਾ ਨਮਿਤ ਸ਼ਰਧਾਂਜਲੀ <br/>
Ad Position 24