15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਰਾਜ ਮੋਟੋ ਸਟਾਰ ਦੇ ਸ਼ੋਅਰੂਮਾਂ 'ਚ ਜਾਵਾ ਮੋਟਰਸਾਈਕਲ ਦਾ ਨਵੇਂ ਮਾਡਲ ਯੈਦੀ ਸਕਰੈਂਬਲਰ ਲਾਂਚ

Ad Position 21
No active advertisement
ਅਜੀਤ ਡੈਸਕ 24-05-2026
ਖੰਨਾ, 23 ਮਈ (ਹਰਜਿੰਦਰ ਸਿੰਘ ਲਾਲ)-ਸਥਾਨਕ ਜੀ. ਟੀ. ਰੋਡ ਅਲੌੜ ਸਥਿਤ ਰਾਜ ਮੋਟੋ ਸਟਾਰ ਅਤੇ ਪਟਿਆਲਾ ਦੇ ਸਰਹਿੰਦ ਰੋਡ ਸਥਿਤ ਸ਼ੋਅਰੂਮ ਵਿਚ ਅੱਜ ਜਾਵਾ ਕੰਪਨੀ ਦਾ ਨਵਾਂ ਮੋਟਰ ਸਾਈਕਲ ਯੈਦੀ ਸਕਰੈਂਬਲਰ ਨੂੰ ਲਾਂਚ ਕੀਤਾ ਗਿਆ | ਇਸ ਮੌਕੇ ਰਾਜ ਮੋਟੋ ਸਟਾਰ ਦੇ ਮਾਲਕ ਪੁਸ਼ਕਰਰਾਜ ਸਿੰਘ ਰੂਪਰਾਏ-ਦਲਜੀਤ ਕੌਰ, ਹਰਜਿੰਦਰ ਸਿੰਘ ਬਿੱਟੂ-ਰਮਨਦੀਪ ਕੌਰ, ਸੀਰਤ ਰੂਪਰਾਏ, ਮੈਨੇਜਰ ਸੰਤੌਖ ਸਿੰਘ ਤੋਂ ਇਲਾਵਾ ਜਾਵਾ ਕੰਪਨੀ ਦੇ ਸੇਲਜ਼ ਅਫ਼ਸਰ ਸੁਰਿੰਦਰ ਸਿੰਘ, ਅਮਨ ਸ਼ੁਕਲਾ, ਤੋਂ ਇਲਾਵਾ ਸ਼ੋਅਰੂਮ ਦੇ ਹੋਰ ਸਟਾਫ਼ ਮੈਂਬਰ ਤੇ ਗ੍ਰਾਹਕ ਵੀ ਹਾਜ਼ਰ ਸਨ | ਇਸ ਮੌਕੇ ਜਾਵਾ ਜੈਦੀ ਕੰਪਨੀ ਦੇ ਏਐਸਐਮ ਪਿ੍ਯੰਸ਼ੀ ਝਾਂਅ ਨੇ ਕੰਪਨੀ ਵੱਲੋਂ ਲਾਂਚ ਕੀਤੇ ਗਏ ਨਵੇਂ ਮੋਟਰ ਸਾਈਕਲ ਯੈਦੀ ਸਕਰੈਂਬਲਰ ਦੀ ਖ਼ੂਬੀਆਂ ਬਾਰੇ ਵਿਸਥਾਰ ਨਾਲ ਚਾਣਨਾ ਪਾਇਆ | ਪੁਸ਼ਕਰਰਾਜ ਸਿੰਘ ਨੇ ਦੱਸਿਆ ਕਿ ਰਾਜ ਮੋਟੋਸਟਾਰ ਦੇ ਪਟਿਆਲਾ ਸ਼ੋਅਰੂਮ ਵਿਚ ਇਹ ਮੋਟਰਸਾਈਕਲ ਲਾਂਚ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਾਈਾਡ ਮੇਕਰ ਵਿਖੇ ਗਰਮੀਆਂ ਦੀਆਂ ਛੁੱਟੀਆਂ ਲਈ ਅੰਗਰੇਜ਼ੀ ਕੋਰਸ ਸ਼ੁਰੂ ਅਗਲੀ ਖ਼ਬਰ ਡਬਲ ਡਿਊਟੀ ਅਤੇ ਜਬਰੀ ਸਰਵੇ ਦਾ ਬੋਝ ਨਹੀਂ ਸਹਿਣਗੇ ਅਧਿਆਪਕ-ਯੂਨੀਅਨ ਆਗੂ ਢਿੱਲੋਂ
Ad Position 24