ਪੇਂਡੂ ਸੁਰੱਖਿਆ ਕਮੇਟੀਆਂ ਦੇ ਕਨਵੀਨਰ ਸਰਪੰਚਾਂ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਰਿਪੋਰਟ ਕਾਰਡ ਲੈਣ ਲਈ ਮੀਟਿੰਗ <br/>
ਸਮਰਾਲਾ 'ਚ ਗਰਾਮ ਸੁਰੱਖਿਆ ਕਮੇਟੀਆਂ ਦੇ ਕਨਵੀਨਰ ਸਰਪੰਚਾਂ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਕਾਰਡ ਲੈਣ ਅਤੇ ਰਾਏ ਲੈਣ ਲਈ ਕਰਵਾਈ ਮੀਟਿੰਗ 'ਚ ਸ਼ਾਮਿਲ ਵਿਧਾਇਕ, ਐੈੱਸ. ਡੀ. ਐੱਮ. ਅਤੇ ਡੀ. ਐੱਸ. ਪੀ. ਅਤੇ ਤਹਿਸੀਲਦਾਰ ਸਮਰਾਲਾ | ਤਸਵੀਰ : ਗੋਪਾਲ ਸੋਫਤ
<br/>
06-06-2026