06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲਲਹੇੜੀ ਪੁੱਲ ਦੇ ਜਾਨਲੇਵਾ ਖੱਡਿਆਂ ਦੀ ਮੁਰੰਮਤ ਦਾ ਕੰਮ ਸ਼ੁਰੂ

ਖੰਨਾ, 5 ਅਗਸਤ (ਹਰਜਿੰਦਰ ਸਿੰਘ ਲਾਲ)-ਲਲਹੇੜੀ ਪੁੱਲ ਤੇੇ ਯੂਕੋ ਬੈਂਕ ਅਤੇ ਸੰਤ ਨਾਮਦੇਵ ਗੁਰਦੁਆਰਾ ਸਾਹਿਬ ਵਾਲੇ ਪਾਸੇ ਡੂੰਘੇ ਅਤੇ ਬਰਸਾਤ ਵਿੱਚ ਪਾਣੀ ਭਰਨ ਕਾਰਨ ਖਤਰਨਾਕ ਖੱਡੇ ਲਲਹੇੜੀ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਓਮਕਾਰ ਸਿੰਘ ਸੱਤੂ ਵਲੋਂ ਸੀ. ਵਾਇਸ ਪ੍ਰਧਾਨ ਹਰੀਸ਼ ਗੁਪਤਾ ਨੂੰ ਫੋਨ ਕਰਨ ਤੇ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ।

Ad Position 21
No active advertisement
ਅਜੀਤ ਡੈਸਕ 06-08-2026
ਖੰਨਾ, 5 ਅਗਸਤ (ਹਰਜਿੰਦਰ ਸਿੰਘ ਲਾਲ)-ਲਲਹੇੜੀ ਪੁੱਲ ਤੇੇ ਯੂਕੋ ਬੈਂਕ ਅਤੇ ਸੰਤ ਨਾਮਦੇਵ ਗੁਰਦੁਆਰਾ ਸਾਹਿਬ ਵਾਲੇ ਪਾਸੇ ਡੂੰਘੇ ਅਤੇ ਬਰਸਾਤ ਵਿੱਚ ਪਾਣੀ ਭਰਨ ਕਾਰਨ ਖਤਰਨਾਕ ਖੱਡੇ ਲਲਹੇੜੀ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਓਮਕਾਰ ਸਿੰਘ ਸੱਤੂ ਵਲੋਂ ਸੀ. ਵਾਇਸ ਪ੍ਰਧਾਨ ਹਰੀਸ਼ ਗੁਪਤਾ ਨੂੰ ਫੋਨ ਕਰਨ ਤੇ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ। ਬਾਜ਼ਾਰ ਐਸੋਸੀਏਸ਼ਨ ਅਤੇ ਆਮ ਲੋਕਾਂ ਨੇ ਪ੍ਰਧਾਨ ਹਰੀਸ਼ ਗੁਪਤਾ ਦਾ ਧੰਨਵਾਦ ਕੀਤਾ। ਇੰਨਾਂ ਖੱਡਿਆਂ ਕਾਰਨ ਰੋਜ਼ਾਨਾ ਹਾਦਸੇ ਹੋ ਰਹੇ ਸਨ। ਬਰਸਾਤ ਦਾ ਪਾਣੀ ਭਰਨ ਨਾਲ ਇਹ ਖੱਡੇ ਹੋਰ ਵੀ ਜਾਨਲੇਵਾ ਬਣ ਜਾਂਦੇ ਸਨ। ਬਾਜ਼ਾਰ ਪ੍ਰਧਾਨ ਓਮਕਾਰ ਸਿੰਘ ਸੱਤੂ ਵਲੋਂ ਨਗਰ ਕੌਂਸਲ ਪ੍ਰਧਾਨ ਹਰੀਸ਼ ਗੁਪਤਾ ਨਾਲ ਗੱਲ ਕਰਨ ਉਪਰੰਤ ਤੁਰੰਤ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ। ਇਸ ਉਪਰਾਲੇ ਲਈ ਬਾਜ਼ਾਰ ਅਤੇ ਆਮ ਜਨਤਾ ਨੇ ਹਰੀਸ਼ ਗੁਪਤਾ ਦਾ ਧੰਨਵਾਦ ਕੀਤਾ। ਇਸ ਮੌਕੇ ਲਲਹੇੜੀ ਰੋਡ ਦੇ ਕਈ ਦੁਕਾਨਦਾਰ ਵੀ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਖੰਨਾ ਪੁਲਿਸ ਵਲੋਂ ਰਾਜ ਪੱਧਰੀ ਚੇਨੀਆਂ ਤੇ ਵਾਲੀਆਂ ਲੁੱਟਣ ਵਾਲੇ ਗਰੋਹ ਦਾ ਪਰਦਾਫ਼ਾਸ਼ ਅਗਲੀ ਖ਼ਬਰ ਬਲਾਕ ਕਾਂਗਰਸ ਐਸ. ਸੀ. ਡਿਪਾਰਟਮੈਂਟ ਸਮਰਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ
Ad Position 24
No active advertisement