05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਖੰਨਾ ਦੇ ਲਾਇਨ ਧਰਮਿੰਦਰ ਸਿੰਘ ਰੂਪਰਾਏ ਮਨੁੱਖਤਾ ਦੀ ਸੇਵਾ ਲਈ ਪੁਰਸਕਾਰ ਨਾਲ ਸਨਮਾਨਿਤ

ਖੰਨਾ, 5 ਅਗਸਤ (ਹਰਜਿੰਦਰ ਸਿੰਘ ਲਾਲ)-ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 3216 ਦੇ ਡਿਸਟ੍ਰਿਕਟ ਗਵਰਨਰ ਪੀ. ਐਮ.

Ad Position 21
No active advertisement
ਅਜੀਤ ਡੈਸਕ 06-08-2026
ਖੰਨਾ, 5 ਅਗਸਤ (ਹਰਜਿੰਦਰ ਸਿੰਘ ਲਾਲ)-ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 3216 ਦੇ ਡਿਸਟ੍ਰਿਕਟ ਗਵਰਨਰ ਪੀ. ਐਮ. ਜੇ. ਐਫ ਲਾਇਨ ਅੰਮ੍ਰਿਤ ਪਾਲ ਸਿੰਘ ਜੰਡੂ ਦੀ ਅਗਵਾਈ ਵਿਚ ਹੋਏ ਸਾਲ 2025-26 ਦੇ ਡਿਸਟ੍ਰਿਕਟ ਅਵਾਰਡ ਸਮਾਰੋਹ ਵਿਚ ਜ਼ਿਲ੍ਹੇ ਦੇ ਮੈਂਬਰਾਂ ਨੂੰ ਮਨੁੱਖਤਾ ਦੀ ਸੇਵਾ ਦੇ ਉਨ੍ਹਾਂ ਦੇ ਚੰਗੇ ਕੰਮਾਂ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਅਧੀਨ ਲਾਇਨਜ਼ ਕਲੱਬ ਖੰਨਾ ਗ੍ਰੇਟਰ ਦੇ ਐਮ. ਜੇ. ਐਫ. ਲਾਇਨ ਧਰਮਿੰਦਰ ਸਿੰਘ ਰੂਪਰਾਏ ਨੂੰ ਮਨੁੱਖਤਾ ਦੀ ਸੇਵਾ ਲਈ ਸਾਲ 2025-26 ਲਈ ਸਭ ਤੋਂ ਵਧੀਆ ਸੇਵਾ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਖੰਨਾ ਸ਼ਹਿਰ ਨੂੰ ਸੀਨੀਅਰ ਲਾਇਨ ਲੀਡਰਸ਼ਿਪ ’ਤੇ ਬਹੁਤ ਮਾਣ ਹੈ ਇਸ ਮੌਕੇ ਪਹਿਲੇ ਵਾਈਸ ਗਵਰਨਰ ਵਿਜੇ ਗੋਇਲ, ਦੂਜੇ ਵਾਈਸ ਗਵਰਨਰ ਰਾਣਾ, ਪੀਡੀਜੀ ਜੈਰਥ ਅਤੇ ਡੀ. ਸੀ. ਐਸ ਨੂੰ ਵੀ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਟ ਪਨੈਚ ਦੇ ਪੀੜਤਾਂ ਨੌਜਵਾਨ ਨੂੰ ਜਥੇ. ਜੱਲ੍ਹਾ ਤੇ ਜਥੇ. ਖੱਟੜਾ ਵਲੋਂ ਮਾਲੀ ਸਹਾਇਤਾ ਦੇ ਚੈੱਕ ਦਿੱਤੇ ਅਗਲੀ ਖ਼ਬਰ ਝਾੜ ਸਾਹਿਬ ਕਾਲਜ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਈ
Ad Position 24
No active advertisement