29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ੍ਰੀ ਕ੍ਰਿਸ਼ਨਾ ਸੇਵਾ ਦਲ ਵਲੋਂ ਭਗਵਤੀ ਜਾਗਰਣ ਅੱਜ

ਮਾਛੀਵਾੜਾ ਸਾਹਿਬ, 28 ਅਗਸਤ (ਅਲਬੇਲਾ)-ਸ਼੍ਰੀ ਕ੍ਰਿਸ਼ਨਾ ਸੇਵਾ ਦਲ ਮਾਛੀਵਾੜਾ ਵਲੋਂ ਸਲਾਨਾ 24ਵਾਂ ਵਿਸ਼ਾਲ ਭਗਵਤੀ ਜਾਗਰਣ 29 ਅਗਸਤ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਕ੍ਰਿਸ਼ਨਾ ਸੇਵਾ ਦਲ ਦੇ ਚੇਅਰਮੈਨ ਜਤਿੰਦਰ ਲੀਹਲ ਅਤੇ ਪ੍ਰਧਾਨ ਅਜੇ ਜੈਨ ਨੇ ਦੱਸਿਆ ਕਿ ਸਥਾਨਕ ਦੁਸਹਿਰਾ ਗਰਾਊਂਡ ‘ਚ ਇਸ ਸਲਾਨਾ ਭਗਵਤੀ ਜਾਗਰਣ ‘ਚ ਮਸ਼ਹੂਰ ਕਲਾਕਾਰ ਬੰਟੀ ਸ਼ਹਿਜ਼ਾਦਾ ਮਾਤਾ ਦੀਆਂ ਭੇਟਾਂ ਨਾਲ ਮਹਾਂਮਾਈ ਦਾ ਗੁਣਗਾਨ ਕਰਨਗੇ।

Ad Position 21
No active advertisement
ਅਜੀਤ ਡੈਸਕ 29-08-2026
ਮਾਛੀਵਾੜਾ ਸਾਹਿਬ, 28 ਅਗਸਤ (ਅਲਬੇਲਾ)-ਸ਼੍ਰੀ ਕ੍ਰਿਸ਼ਨਾ ਸੇਵਾ ਦਲ ਮਾਛੀਵਾੜਾ ਵਲੋਂ ਸਲਾਨਾ 24ਵਾਂ ਵਿਸ਼ਾਲ ਭਗਵਤੀ ਜਾਗਰਣ 29 ਅਗਸਤ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਕ੍ਰਿਸ਼ਨਾ ਸੇਵਾ ਦਲ ਦੇ ਚੇਅਰਮੈਨ ਜਤਿੰਦਰ ਲੀਹਲ ਅਤੇ ਪ੍ਰਧਾਨ ਅਜੇ ਜੈਨ ਨੇ ਦੱਸਿਆ ਕਿ ਸਥਾਨਕ ਦੁਸਹਿਰਾ ਗਰਾਊਂਡ ‘ਚ ਇਸ ਸਲਾਨਾ ਭਗਵਤੀ ਜਾਗਰਣ ‘ਚ ਮਸ਼ਹੂਰ ਕਲਾਕਾਰ ਬੰਟੀ ਸ਼ਹਿਜ਼ਾਦਾ ਮਾਤਾ ਦੀਆਂ ਭੇਟਾਂ ਨਾਲ ਮਹਾਂਮਾਈ ਦਾ ਗੁਣਗਾਨ ਕਰਨਗੇ। ਰਾਤ ਕਰੀਬ 9 ਵਜੇ ਜੋਤੀ ਪ੍ਰਚੰਡ ਦੀ ਰਸਮ ਹੋਵੇਗੀ, ਤਾਰਾ ਰਾਣੀ ਦੀ ਕਥਾ ਉਪਰੰਤ ਭੋਗ ਸ਼੍ਰੀ ਜਾਗਰਣ ਸਵੇਰੇ ਕਰੀਬ 6 ਵਜੇ ਕੀਤਾ ਜਾਵੇਗਾ। ਇਸ ਮੌਕੇ ਮੈਂਬਰਾਂ ‘ਚ ਰਜਿੰਦਰ ਚੌਰਾਇਆ, ਮਹਿੰਦਰ ਸ਼ਰਮਾ, ਵਿਨੀਤ ਅਗਰਵਾਲ, ਪੰਕਜ ਗੋਇਲ, ਅਨੁਜ ਸ਼ਰਮਾ, ਰੋਹਿਤ ਜੈਨ, ਸਨੀ ਗੁਪਤਾ, ਪ੍ਰਿੰਸ ਚਾਵਲਾ, ਮਨੀ ਸ਼ਰਮਾ, ਵਿੱਕੀ ਬਾਂਸਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ 30 ਨੂੰ ਅਗਲੀ ਖ਼ਬਰ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਮੁਕਾਬਲੇ ਵਿਚ ਕੀਤਾ ਪਹਿਲਾ ਸਥਾਨ ਹਾਸਿਲ
Ad Position 24