08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਐਸ. ਐਸ. ਪੀ. ਖੰਨਾ ਨੇ ਚੰਗੇ ਕੰਮਾਂ ਲਈ ਪੁਲਿਸ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੇ ਐਸ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੇ ਐਸ. ਐਸ. ਪੀ. ਡਾ. ਦਰਪਨ ਆਹਲੂਵਾਲੀਆ ਵਲੋਂ ਵਧੀਆ ਕਾਰਗੁਜਾਰੀ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇੰਨਾਂ ਵਿਚ ਐਸ. ਆਈ. ਰਾਓਵਰਿੰਦਰ ਸਿੰਘ ਰੀਡਰ ਟੂ ਐਸ. ਐਸ. ਪੀ. ਖੰਨਾ, ਐਸ. ਆਈ. ਜਰਨੈਲ ਸਿੰਘ ਇੰਚਾਰਜ ਸਪੈਸ਼ਲ ਬਰਾਂਚ ਖੰਨਾ, ਏ. ਐਸ. ਆਈ. ਕੁਲਬੀਰ ਸਿੰਘ ਇੰਚਾਰਜ ਸਕਿਊਰਿਟੀ ਬਰਾਂਚ ਖੰਨਾ, ਹੌਲਦਾਰ ਗੌਰਵ ਸਹੋਤਾ ਸਕਿਉਰਿਟੀ ਬਰਾਂਚ ਖੰਨਾ, ਏ. ਐਸ. ਆਈ. ਪ੍ਰਮਿੰਦਰ ਸਿੰਘ ਅਤੇ ਏ. ਐਸ. ਆਈ. ਲਖਵਿੰਦਰ ਸਿੰਘ ਸਪੈਸ਼ਲ ਬਰਾਂਚ ਖੰਨਾ ਨੂੰ ਕੈਸ਼ ਰਿਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਪੈਸ਼ਲ ਬਰਾਂਚ ਦੇ ਇੰਚਾਰਜ ਐਸ. ਆਈ. ਜਰਨੈਲ ਸਿੰਘ ਅਤੇ ਐਸ. ਐਸ. ਪੀ. ਦੇ ਰੀਡਰ ਰਾਓਵਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਸਨਮਾਨ ਲਈ ਧੰਨਵਾਦੀ ਹਨ ਅਤੇ ਉਹ ਹੋਰ ਮਿਹਨਤ ਨਾਲ ਕੰਮ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਨੇ ਮੰਗਾਂ ਪ੍ਰਤੀ ਐੱਸ. ਡੀ. ਐੱਮ. ਦਫ਼ਤਰ ਵਿਖੇ ਤਹਿਸੀਲਦਾਰ ਸਮਰਾਲਾ ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਵਾਰਡ ਨੰ. 5 ’ਚ ਗੰਦੇ ਨਾਲੇ ਨੂੰ ਬੰਦ ਕਰਵਾ ਕੇ ਸੀਵਰੇਜ ਦੀਆਂ ਪਾਈਪਾਂ ਪਵਾਉਣ ਦਾ ਕੰਮ ਕਾਲੀ ਤੇ ਦੀਨੂੰ ਨੇ ਕਰਵਾਇਆ ਸ਼ੁਰੂ
Ad Position 24