09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੁਖਵਿੰਦਰ ਸੁੱਖੀ ਜਲਦੀ ਲੈ ਕੇ ਆ ਰਿਹਾ ਗੀਤ ‘ਸੱਜਣ ਚੰਨ ਵਰਗਾ’

ਮੁੱਲਾਂਪੁਰ-ਦਾਖਾ, 9 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਅਤੇ ਸਟੇਜ਼ ਸਰੋਤਿਆਂ ਖੁੱਲ੍ਹੇ ਅਖਾੜੇ ਦੇ ਪਸੰਦੀਦਾ ਗਾਇਕ ਸੁਖਵਿੰਦਰ ਸੁੱਖੀ ਵਲੋਂ ਆਪਣੇ ਉਸਤਾਦ ਡਾ: ਜਸਵਿੰਦਰ ਭੱਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਗੀਤ ‘ਸੱਜਣ ਚੰਨ ਵਰਗਾ’ ਜਲਦੀ ਰਿਲੀਜ਼ ਹੋ ਰਿਹਾ। ਦਵਿੰਦਰ ਬੈਨੀਪਾਲ ਦੀ ਕਲਮ ’ਚੋਂ ਉੱਕਰੇ ਗੀਤ ਨੂੰ ਤੇਜਵੰਤ ਕਿੱਟੂ ਨੇ ਸੰਗੀਤ ਵਿਚ ਪਰੋਇਆ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮੁੱਲਾਂਪੁਰ-ਦਾਖਾ, 9 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਸੱਭਿਆਚਾਰ ਦੀ ਜਿੰਦਜਾਨ ਅਤੇ ਸਟੇਜ਼ ਸਰੋਤਿਆਂ ਖੁੱਲ੍ਹੇ ਅਖਾੜੇ ਦੇ ਪਸੰਦੀਦਾ ਗਾਇਕ ਸੁਖਵਿੰਦਰ ਸੁੱਖੀ ਵਲੋਂ ਆਪਣੇ ਉਸਤਾਦ ਡਾ: ਜਸਵਿੰਦਰ ਭੱਲਾ ਦੀ ਨਿੱਘੀ ਯਾਦ ਨੂੰ ਸਮਰਪਿਤ ਗੀਤ ‘ਸੱਜਣ ਚੰਨ ਵਰਗਾ’ ਜਲਦੀ ਰਿਲੀਜ਼ ਹੋ ਰਿਹਾ। ਦਵਿੰਦਰ ਬੈਨੀਪਾਲ ਦੀ ਕਲਮ ’ਚੋਂ ਉੱਕਰੇ ਗੀਤ ਨੂੰ ਤੇਜਵੰਤ ਕਿੱਟੂ ਨੇ ਸੰਗੀਤ ਵਿਚ ਪਰੋਇਆ। ‘ਸੱਜਣ ਚੰਨ ਵਰਗਾ’ ਗੀਤ ਲੈ ਕੇ ਆ ਰਹੇ ਸੁਖਵਿੰਦਰ ਸੁੱਖੀ ਜਦ ਪੀ.ਏ.ਯੂ ਕੈਂਪਸ ਦਾ ਵਿਦਿਆਰਥੀ ਸੀ, ਉਦੋਂ ਭੱਲਾ ਸਾਹਿਬ ਪ੍ਰੋਫੈਸਰ ਹੁੰਦੇ ਸਨ। ਅਧਿਆਪਕ-ਵਿਦਿਆਰਥੀ (ਉਸਤਾਦ-ਸ਼ਾਗਿਰਦ) ਦੇ ਨਿੱਘ ’ਚ ਬੱਝੇ ਸੁਖਵਿੰਦਰ ਸੁੱਖੀ ਨਾਲ ਸੱਜਣ ਚੰਨ ਵਰਗਾ ਰਿਲੀਜ਼ ਹੋਣ ਜਾ ਰਹੇ ਗੀਤ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਵੰਗਾ ਮੇਚ ਨਾ ਆਈਆਂ, ਸੁੱਚਾ ਸੂਰਮਾ, ਦਿਲ ਤੇ ਸ਼ੀਸ਼ਾ, ਮੇਰੇ ਦਾਤਾਰ, ਔਖੀ ਘੜੀ ਨਾ ਦੇਖਣ ਦੇਈਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਬੜੇ ਗੀਤ, ਬੜੇ ਸਾਲਾਂ ਤੋਂ ਗਾਏ ਜਾ ਰਹੇ ਹਨ, ਪਰ ਭੱਲਾ ਸਾਬ੍ਹ ਨੂੰ ਸਮਰਪਿਤ ਹੋ ਕੇ ਪੇਸ਼ ਕੀਤਾ ਜਾਣ ਵਾਲਾ ਗੀਤ ਸੱਜਣ ਚੰਨ ਵਰਗਾ’ ਰੂਹ ਨੂੰ ਸਕੂਨ ਦੇਣ ਵਾਲਾ ਹੈ। ਉਨ੍ਹਾਂ ਕਿਹਾ ਕਿ ਮੇਰਾ ਇਹ ਗੀਤ ਰੱਬ ਵਰਗੇ ਸਰੋਤਿਆਂ ਨੂੰ ਵੀ ਪ੍ਰਵਾਨ ਹੋਵੇਗਾ। 09Jag16
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਅੱਖਾਂ ਦਾ ਮੁਫ਼ਤ ਕੈਂਪ 12 ਨੂੰ ਅਗਲੀ ਖ਼ਬਰ ਪਰਮਾਤਮਾ ਦੀ ਪ੍ਰਾਪਤੀ ਨਾਮ ਜਪਣ ਨਾਲ ਹੀ ਹੁੰਦੀ ਹੈ - ਸੰਤ ਢੱਕੀ ਵਾਲੇ
Ad Position 24