14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਨੰਬਰਦਾਰਾ ਐਸੋਸੀਏਸ਼ਨ ਤਹਿਸੀਲ ਪਾਇਲ ਨੇ ਆਪਣੀ ਮੰਗਾਂ ਸੰਬੰਧੀ ਕੀਤੀ ਮੀਟਿੰਗ

ਪਾਇਲ, 13 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਨੰਬਰਦਾਰਾ ਭਵਨ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਨੰਬਰਦਾਰ ਧੀਰਜ ਸਿੰਘ ਬਰਮਾਲੀਪੁਰ ਅਤੇ ਗੁਰਸੇਵਕ ਸਿੰਘ ਭਰਥਲਾ ਰੰਧਾਵਾ ਦੀ ਮੌਤ ਉਤੇ 2 ਮਿੰਟ ਦਾ ਮੌਨ ਧਾਰਕੇ ਅਫਸੋਸ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਪਾਇਲ, 13 ਸਤੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਨੰਬਰਦਾਰਾ ਐਸੋਸੀਏਸ਼ਨ (ਗਾਲਿਬ) ਤਹਿਸੀਲ ਪਾਇਲ ਦੀ ਮਹੀਨਾਵਾਰ ਮੀਟਿੰਗ ਨੰਬਰਦਾਰਾ ਭਵਨ ਵਿਖੇ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਨੰਬਰਦਾਰ ਧੀਰਜ ਸਿੰਘ ਬਰਮਾਲੀਪੁਰ ਅਤੇ ਗੁਰਸੇਵਕ ਸਿੰਘ ਭਰਥਲਾ ਰੰਧਾਵਾ ਦੀ ਮੌਤ ਉਤੇ 2 ਮਿੰਟ ਦਾ ਮੌਨ ਧਾਰਕੇ ਅਫਸੋਸ ਕੀਤਾ ਗਿਆ। ਮੀਟਿੰਗ ਵਿੱਚ ਨਵੇਂ ਬਣੇ ਨੰਬਰਦਾਰ ਹਰਿੰਦਰ ਸਿੰਘ ਚੋਮੋ, ਨੰਬਰਦਾਰ ਮਨਦੀਪ ਸਿੰਘ ਕੂਹਲੀ ਕਲਾਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਨਰਿੰਦਰ ਸਿੰਘ ਜਰਗੜੀ ਅਤੇ ਹੋਰ ਬੁਲਾਰਿਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਨੇ ਸਾਢੇ ਚਾਰ ਵਿੱਚ ਨੰਬਰਦਾਰਾ ਦੀਆਂ ਕੋਈ ਵੀ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕੀਤਾ ਅਤੇ ਨਾ ਹੀ ਕੋਈ ਮੀਟਿੰਗ ਕਰਨ ਦਾ ਸਮਾਂ ਦਿੱਤਾ। ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਨੰਬਰਦਾਰ ਇਸ ਦਾ ਜਵਾਬ ਜਰੂਰ ਦੇਣਗੇ। ਇਸ ਮੌਕੇ ਸਰਪ੍ਰਸਤ ਤੇਜਵੰਤ ਸਿੰਘ ਧਨੋਆ, ਪ੍ਰਧਾਨ ਨਰਿੰਦਰ ਸਿੰਘ ਜਰਗੜੀ, ਸੈਕਟਰੀ ਰਾਮ ਸਰੂਪ ਸਿੰਘ ਪਾਇਲ, ਜਰਗ ਸਰਕਲ ਪ੍ਰਧਾਨ ਹਰਬੰਸ ਸਿੰਘ ਮੁੱਲਾਂਪੁਰ, ਰਮਨਦੀਪ ਸਿੰਘ ਆਲਮਪੁਰ ਚਾਪੜਾ, ਸ਼ਮਸ਼ੇਰ ਸਿੰਘ ਕੋਟਲੀ, ਦਰਸ਼ਨ ਸਿੰਘ ਜੰਡਾਲੀ,ਰਜਿੰਦਰ ਸਿੰਘ ਰਾਣੋ, ਨਛੱਤਰ ਸਿੰਘ ਦੀਵਾ ਖੋਸਾ, ਬੇਅੰਤ ਸਿੰਘ ਜੰਡਾਲੀ, ਗੁਰਬਚਨ ਸਿੰਘ ਜੰਡਾਲੀ, ਰਾਜਵੰਤ ਸਿੰਘ ਪਾਇਲ, ਸਕੱਤਰ ਅਮਨਦੀਪ ਸਿੰਘ ਮਾਜਰੀ, ਰਣਧੀਰ ਸਿੰਘ ਸਿਹੋੜਾ, ਨਿਰਮਲ ਸਿੰਘ ਅਲੂਣਾ ਪੱਲਾ, ਨਛੱਤਰ ਸਿੰਘ ਅਲੂਣਾ ਪੱਲਾ, ਚਰਨਜੀਤ ਸਿੰਘ ਅਲੂਣਾ ਤੋਲਾ, ਜਰਨੈਲ ਸਿੰਘ ਦੀਵਾ ਮੰਡੇਰ, ਗੁਰਵਿੰਦ ਰ ਸਿੰਘ ਅੜੈਚਾ, ਅਮਨਦੀਪ ਸਿੰਘ ਕਰਤਾਰਪੁਰ, ਕੁਲਵਿੰਦਰ ਸਿੰਘ ਰਾਮਪੁਰ, ਬਲਵੀਰ ਸਿੰਘ ਲਾਸੜਾ ਪੁਹਲੇਵਾਸ, ਅਮਰੀਕ ਸਿੰਘ ਗੁਰਦਿੱਤਪੁਰਾ, ਸੋਹਣ ਸਿੰਘ ਅਸਲਾਪੁਰ, ਕਿਰਪਾਲ ਸਿੰਘ ਰੌਣੀ, ਕੇਵਲ ਸਿੰਘ ਅਲੂਣਾ ਮਿਆਨਾ, ਬਲਵੰਤ ਸਿੰਘ ਬਿਲਾਸਪੁਰ, ਭਜਨ ਸਿੰਘ ਕੂਹਲੀ ਖ਼ੁਰਦ, ਮਨਦੀਪ ਸਿੰਘ ਕੂਹਲੀ ਕਲਾਂ, ਹਰਿੰਦਰ ਸਿੰਘ ਚੋਮੋ ਆਦਿ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਕੇਡਰ ਯੂਨੀਅਨ ਵਲੋਂ ਜਨਰਲ ਸਕੱਤਰ ਦਵਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪਾਕਿ ਦੀ ਨਿਆਂਪਾਲਿਕਾ ’ਤੇ ਮਹਿਰੰਗ ਬਲੋਚ ਨੇ ਲਗਾਏ ਗੰਭੀਰ ਦੋਸ਼ ਕਿਹਾ- ਅਸੂਲਾਂ ਨੂੰ ਛਿੱਕੇ ਟੰਗ ਕੇ ਸੁਣਾਏ ਜਾ ਰਹੇ ਫ਼...
Ad Position 24