26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼ੋਭਾ ਯਾਤਰਾ ਉਪਰੰਤ ਗਣਪਤੀ ਦੀਆਂ ਪਵਿੱਤਰ ਮੂਰਤੀਆਂ ਨਹਿਰ ’ਚ ਵਿਸਰਜਨ

ਰਾੜਾ ਸਾਹਿਬ, 26 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੇਲਾ ਛਪਾਰ ਵਿਖੇ ਕੀਤੀ ਗਈ ਕਾਨਫਰੰਸ ਲਈ ਅਨਾਜ ਮੰਡੀ ਘਲੋਟੀ ਤੋਂ ਹਲਕਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਅਕਾਲੀ ਵਰਕਰ੍ਹਾਂ ਦਾ ਵੱਡਾ ਕਾਫਲਾ ਬੱਸਾਂ ਅਤੇ ਕਾਰਾਂ ਰਾਂਹੀ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ, ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਘਲੋਟੀ, ਕੌਮੀ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਯੂਥ ਵਿੰਂਗ ਦੇ ਕੋਰ ਕਮੇਟੀ ਮੈਂਬਰ ਜਗਦੀਪ ਸਿੰਘ ਲਹਿਲ, ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਚਣਕੋਈਆਂ ਖੁਰਦ, ਯੂਥ ਵਿੰਗ ਸੀਨੀ. ਮੀਤ ਪ੍ਰਧਾਨ ਲੱਕੀ ਰੌਣੀ ਆਦਿ ਆਗੂਆਂ ਦੀ ਅਗਵਾਈ ਵਿੱਚ ਰਵਾਨਾ ਹੋਇਆ।

Ad Position 21
No active advertisement
ਅਜੀਤ ਡੈਸਕ 27-09-2026
ਰਾੜਾ ਸਾਹਿਬ, 26 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)-ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੇਲਾ ਛਪਾਰ ਵਿਖੇ ਕੀਤੀ ਗਈ ਕਾਨਫਰੰਸ ਲਈ ਅਨਾਜ ਮੰਡੀ ਘਲੋਟੀ ਤੋਂ ਹਲਕਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਅਕਾਲੀ ਵਰਕਰ੍ਹਾਂ ਦਾ ਵੱਡਾ ਕਾਫਲਾ ਬੱਸਾਂ ਅਤੇ ਕਾਰਾਂ ਰਾਂਹੀ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ, ਕੌਮੀ ਮੀਤ ਪ੍ਰਧਾਨ ਬਲਵੰਤ ਸਿੰਘ ਘਲੋਟੀ, ਕੌਮੀ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਯੂਥ ਵਿੰਂਗ ਦੇ ਕੋਰ ਕਮੇਟੀ ਮੈਂਬਰ ਜਗਦੀਪ ਸਿੰਘ ਲਹਿਲ, ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਚਣਕੋਈਆਂ ਖੁਰਦ, ਯੂਥ ਵਿੰਗ ਸੀਨੀ. ਮੀਤ ਪ੍ਰਧਾਨ ਲੱਕੀ ਰੌਣੀ ਆਦਿ ਆਗੂਆਂ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਸ ਮੌਕੇ ਗੁਰਦੀਪ ਸਿੰਘ ਬਾਵਾ ਦੋਰਾਹਾ, ਰੁਪਿੰਦਰ ਸਿੰਘ ਸਾਬਕਾ ਸਰਪੰਚ ਬੇਗੋਵਾਲ, ਰਾਜ ਗੁਰਮੀਤ ਸਿੰਘ ਗਿੱਲ ਹਰਜਿੰਦਰ ਸਿੰਘ ਭੱਟੀ ਜੈਪੁਰਾ, ਹਰਪ੍ਰੀਤ ਸਿੰਘ ਕਾਲਾ ਸਰਪੰਚ ਅਜਨੋਦ, ਲਖਬੀਰ ਸਿੰਘ ਲੱਖੀ ਦੁੱਗਰੀ, ਹਰਵੀਰ ਸਿੰਘ ਕਟਾਹਰੀ, ਗੁਰਮੁਖ ਸਿੰਘ ਕੁਹਲੀ ਖੁਰਦ, ਗੁਰਮੀਤ ਸਿੰਘ ਸਰਪੰਚ ਲਾਪਰਾਂ, ਬਲਰਾਜ ਸਿੰਘ ਲਾਪਰਾਂ, ਹਰਜਿੰਦਰ ਸਿੰਘ ਲਾਪਰਾਂ, ਬਲਦੇਵ ਸਿੰਘ ਜਰਗੜੀ, ਬਿਕਰਮ ਸਿੰਘ ਜਰਗ ਯੂ. ਐਸ. ਏ, ਅਜਮੇਰ ਸਿੰਘ ਦੀਵਾ, ਨਗਿੰਦਰ ਸਿੰਘ ਚੀਮਾ, ਰਾਣਾਜੀਤ ਸਿੰਘ ਚੀਮਾ ਪ੍ਰਧਾਨ ਦਸ਼ਮੇਸ਼ ਕਲੱਬ ,ਹਰਿੰਦਰ ਸਿੰਘ ਕਾਕੂ ਪੱਲਾ ਅਲੂਣਾ, ਪ੍ਰਗਟ ਸਿੰਘ ਜੀਰਖ, ਸੁਖਪਾਲ ਸਿੰਘ ਆੜਤੀਆ ਜੀਰਖ, ਪ੍ਰੇਮਜੀਤ ਸਿੰਘ ਕਿਲਾਹਾਂਸ, ਗੁਰਦੀਪ ਸਿੰਘ ਸਾਬਕਾ ਸਰਪੰਚ ਕਿਲਾਹਾਂਸ, ਨਗਿੰਦਰ ਸਿੰਘ ਬਿੱਲੂ ਦੋਰਾਹਾ, ਸੁਖਵਿੰਦਰ ਸਿੰਘ ਦੌਲਤਪੁਰ ਯੂਥ ਆਗੂ, ਲਵਲੀ ਸੋਮਲਖੇੜੀ, ਹਰਬੰਸ ਸਿੰਘ ਕਰਤਾਰਪੁਰ, ਦਲੀਪ ਸਿੰਘ ਸਾਬਕਾ ਸਰਪੰਚ ਜੰਡਾਲੀ .ਦਲਬੀਰ ਸਿੰਘ ਜਰਗੜੀ ਸਮੇਤ ਵੱਖ ਵੱਖ ਪਿੰਡਾਂ ਵਿੱਚੋਂ ਕਾਰਾਂ-ਬੱਸਾਂ ਦੇ ਕਾਫਲੇ ਨਾਲ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਛਪਾਰ ਕਾਨਫਰੰਸ ਵਿੱਚ ਪਹੰਚੇ।
Ad Position 22
No active advertisement
ਪਿਛਲੀ ਖ਼ਬਰ ਖੰਨਾ ਵਿਚ ਪੁਲ ਤੋਂ ਥੱਲੇ ਡਿੱਗਿਆ ਐਲ. ਸੀ. ਡੀਜ਼. ਨਾਲ ਭਰਿਆ ਟਰੱਕ ਅਗਲੀ ਖ਼ਬਰ ਦੁਕਾਨ ’ਤੇ ਨਾਜਾਇਜ਼ ਕਬਜ਼ ਕਰਨ ਦੀ ਕੋਸ਼ਿਸ਼ ਤਹਿਤ 4 ਖ਼ਿਲਾਫ਼ ਮਾਮਲਾ ਦਰਜ
Ad Position 24