ਐਂਬੂਲੈਂਸ ਵੈਲਫੇਅਰ ਸੁਸਾਇਟੀ ਦੋਰਾਹਾ ਨੇ ਸ਼ਹਿਰ ਦੀ ਸੇਵਾ ਲਈ ਦੂਸਰੀ ਐਬੂਲੈਂਸ ਲਿਆਂਦੀ ਐਸ. ਐਸ. ਪੀ. ਖੰਨਾ ਡਾਕਟਰ ਆਲੂਵਾਲੀਆ ਨੇ ਦਿਖਾਈ ਹਰੀ ਝੰਡੀ
ਦੋਰਾਹਾ, 27 ਸਤੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਐਂਬੂਲੈਂਸ ਵੈਲਫੇਅਰ ਸੋਸਾਇਟੀ ਵੱਲੋਂ ਸਰਬ ਸਾਂਝੇ ਸਹਿਯੋਗ ਨਾਲ ਸ਼ਹਿਰ ਦੀ ਸੇਵਾ ਲਈ ਲਿਆਂਦੀ ਗਈ ਦੂਸਰੀ ਨਵੀਂ ਐਬੂਲੈਂਸ ਨੂੰ ਇੱਕ ਸਮਾਗਮ ਦੌਰਾਨ ਐਸ. ਐਸ.
ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨਵੀਂ ਐਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ। ਤਸਵੀਰ ਗਿੱਲ
28-09-2026