ਵਿਧਾਇਕ ਗਿਆਸਪੁਰਾ ਵਲੋਂ ਦਾਊਮਾਜਰਾ ਦੀ ਡੇਰਾ ਬਸਤੀ ਵਿਖੇ ਸ਼ੈੱਡ ਦੀ ਉਸਾਰੀ ਤੇ ਜਿੰਮ ਦਾ ਉਦਘਾਟਨ
ਪਾਇਲ, 27 ਸਤੰਬਰ (ਨਿਜ਼ਾਮਪੁਰ, ਰਾਜਿੰਦਰ ਸਿੰਘ)-ਪਿੰਡ ਦਾਊਮਾਜਰਾ ਦੀ ਡੇਰਾ ਬਸਤੀ ਵਿਖੇ ਸ਼ੈੱਡ ਦੀ ਉਸਾਰੀ ਦੇ ਕੰਮ ਅਤੇ ਜਿੰਮ ਦਾ ਰਸਮੀ ਉਦਘਾਟਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੀ. ਡੀ.
ਪਿੰਡ ਦਾਊਮਾਜਰਾ ਵਿਖੇ ਸੈਂਡ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਬੀ.ਡੀ.ਪੀ.ਓ. ਸੁਮਰਿਤਾ ਤੇ ਗ੍ਰਾਮ ਪੰਚਾਇਤ। ਅਜੀਤ ਤਸਵੀਰ
28-09-2026