13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਮਲੀਲ੍ਹਾ ਮੰਚਨ ਦੀ ਪੰਜਵੀਂ ਰਾਤ ਐਡਵੋਕੇਟ ਗੌਰਵ ਗੋਇਲ ਨੇ ਕੀਤਾ ਉਦਘਾਟਨ

ਮਾਛੀਵਾੜਾ ਸਾਹਿਬ, 13 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦੁਸ਼ਹਿਰਾ ਮੈਦਾਨ ਵਿਚ ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਵਲੋਂ ਰਾਮਲੀਲਾ ਮੰਚਨ ਦੀ ਪੰਜਵੀਂ ਰਾਤ ਮੁੱਖ ਮਹਿਮਾਨ ਵਜੋਂ ਐਡਵੋਕੇਟ ਗੌਰਵ ਗੋਇਲ ਤੇ ਸੌਰਵ ਗੋਇਲ ਪੁੱਜੇ ਜਿਨ੍ਹਾਂ ਰਿਬਨ ਕੱਟ ਕੇ ਮੰਚਨ ਦੀ ਸ਼ੁਰੂਆਤ ਕਰਵਾਈ। ਰਾਤ ਦਿਖਾਏ ਗਏ ਦ੍ਰਿਸ਼ਾਂ ਵਿਚ ਰਾਜਾ ਦਸ਼ਰਥ ਵਲੋਂ ਸ੍ਰੀ ਰਾਮ ਜੀ ਨੂੰ ਰਾਜਭਾਗ ਦੇਣ ਦਾ ਐਲਾਨ ਕੀਤਾ ਜਾਂਦਾ ਹੈ, ਇਸ ਉਪਰੰਤ ਮੰਥਰਾਂ ਵਲੋਂ ਮਹਾਰਾਣੀ ਕੈਕਈ ਨੂੰ ਰਾਜਾ ਦਸ਼ਰਥ ਖਿਲਾਫ਼ ਭੜਕਾ ਤੇ 2 ਵਰ ਮੰਗਣ ਲਈ ਉਕਸਾਇਆ ਜਾਂਦਾ ਹੈ ਜਿਸ ’ਤੇ ਮਹਾਰਾਣੀ ਕੈਕਈ ਵਲੋਂ ਰਾਜਾ ਦਸ਼ਰਥ ਤੋਂ 2 ਵਰਦਾਨ ਜਿਸ ’ਚ ਭਗਵਾਨ ਸ੍ਰੀ ਰਾਮ ਨੂੰ 14 ਸਾਲਾਂ ਬਣਵਾਸ ਅਤੇ ਦੂਜਾ ਭਰਤ ਨੂੰ ਰਾਜ ਵਿਲਾਸ ਮੰਗਿਆ ਗਿਆ ਜਿਸ ’ਤੇ ਭਗਵਾਨ ਸ੍ਰੀ ਰਾਮ ਆਪਣੇ ਪਿਤਾ ਦੀ ਆਗਿਆ ਦਾ ਪਾਲਣਾ ਕਰਦੇ ਹੋਏ ਭਰਾ ਲਛਮਣ ਤੇ ਪਤਨੀ ਸੀਤਾ ਸਮੇਤ ਜੰਗਲਾਂ ਵਿਚ ਬਣਵਾਸ ਲਈ ਚਲੇ ਜਾਂਦੇ ਹਨ।

Ad Position 21
No active advertisement
*ਸ਼ਹਿਰ ਨੂੰ ਨਾਜਾਇਜ਼ ਕਬਜ਼ਾ ਮੁਕਤ ਬਣਾਵਾਂਗੇ-ਕੁੰਦਰਾ 14-10-2026
ਮਾਛੀਵਾੜਾ ਸਾਹਿਬ, 13 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਦੁਸ਼ਹਿਰਾ ਮੈਦਾਨ ਵਿਚ ਸਰਵਹਿੱਤਕਾਰੀ ਸਭਾ ਸ੍ਰੀ ਰਾਮਲੀਲਾ ਕਮੇਟੀ ਵਲੋਂ ਰਾਮਲੀਲਾ ਮੰਚਨ ਦੀ ਪੰਜਵੀਂ ਰਾਤ ਮੁੱਖ ਮਹਿਮਾਨ ਵਜੋਂ ਐਡਵੋਕੇਟ ਗੌਰਵ ਗੋਇਲ ਤੇ ਸੌਰਵ ਗੋਇਲ ਪੁੱਜੇ ਜਿਨ੍ਹਾਂ ਰਿਬਨ ਕੱਟ ਕੇ ਮੰਚਨ ਦੀ ਸ਼ੁਰੂਆਤ ਕਰਵਾਈ। ਰਾਤ ਦਿਖਾਏ ਗਏ ਦ੍ਰਿਸ਼ਾਂ ਵਿਚ ਰਾਜਾ ਦਸ਼ਰਥ ਵਲੋਂ ਸ੍ਰੀ ਰਾਮ ਜੀ ਨੂੰ ਰਾਜਭਾਗ ਦੇਣ ਦਾ ਐਲਾਨ ਕੀਤਾ ਜਾਂਦਾ ਹੈ, ਇਸ ਉਪਰੰਤ ਮੰਥਰਾਂ ਵਲੋਂ ਮਹਾਰਾਣੀ ਕੈਕਈ ਨੂੰ ਰਾਜਾ ਦਸ਼ਰਥ ਖਿਲਾਫ਼ ਭੜਕਾ ਤੇ 2 ਵਰ ਮੰਗਣ ਲਈ ਉਕਸਾਇਆ ਜਾਂਦਾ ਹੈ ਜਿਸ ’ਤੇ ਮਹਾਰਾਣੀ ਕੈਕਈ ਵਲੋਂ ਰਾਜਾ ਦਸ਼ਰਥ ਤੋਂ 2 ਵਰਦਾਨ ਜਿਸ ’ਚ ਭਗਵਾਨ ਸ੍ਰੀ ਰਾਮ ਨੂੰ 14 ਸਾਲਾਂ ਬਣਵਾਸ ਅਤੇ ਦੂਜਾ ਭਰਤ ਨੂੰ ਰਾਜ ਵਿਲਾਸ ਮੰਗਿਆ ਗਿਆ ਜਿਸ ’ਤੇ ਭਗਵਾਨ ਸ੍ਰੀ ਰਾਮ ਆਪਣੇ ਪਿਤਾ ਦੀ ਆਗਿਆ ਦਾ ਪਾਲਣਾ ਕਰਦੇ ਹੋਏ ਭਰਾ ਲਛਮਣ ਤੇ ਪਤਨੀ ਸੀਤਾ ਸਮੇਤ ਜੰਗਲਾਂ ਵਿਚ ਬਣਵਾਸ ਲਈ ਚਲੇ ਜਾਂਦੇ ਹਨ। ਇਸ ਮੌਕੇ ਪ੍ਰਧਾਨ ਅਸ਼ੋਕ ਸੂਦ, ਚੇਅਰਮੈਨ ਮੋਹਿਤ ਕੁੰਦਰਾ, ਪ੍ਰਿੰਸੀਪਲ ਡੀ. ਡੀ. ਵਰਮਾ, ਸੰਜੀਵ ਲੀਹਲ, ਕ੍ਰਿਸ਼ਨ ਲਾਲ ਸਚਦੇਵਾ, ਕ੍ਰਿਸ਼ਨ ਲਾਲ ਚੋਪੜਾ, ਚੇਤਨ ਕੁਮਾਰ, ਭਾਰਤ ਜੈਨ, ਭੂਸ਼ਣ ਜੈਨ, ਸੰਨੀ ਸੂਦ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਕ੍ਰਿਕਟ ਦਾ ਰੋਮਾਂਚ, ਖਿਡਾਰੀਆਂ ਨੇ ਦਿਖਾਇਆ ਦਮਖਮ ਅਗਲੀ ਖ਼ਬਰ ਰਾਜ ਪੱਧਰੀ ਵਾਲੀਬਾਲ ਮੁਕਾਬਲੇ ’ਚ ਰਾੜਾ ਸਾਹਿਬ ਸਕੂਲ ਦੀ ਵਿਦਿਆਰਥਣ ਵਲੋਂ ਸ਼ਾਨਦਾਰ ਪ੍ਰਦਰਸ਼ਨ ਮਨਰੀਤ ਕੌਰ ਨੇ ਦੂਜਾ ਸਥਾਨ...
Ad Position 24