ਵਿਕਟੋਰੀਆ ਸਕੂਲ ਲਹਿਰਾ ਦੇ ਹਾਕੀ ਖਿਡਾਰੀ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ
ਡੇਹਲੋਂ, 29 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਵਿਕਟੋਰੀਆ ਪਬਲਿਕ ਸਕੂਲ ਲਹਿਰਾ ਦੇ ਹਾਕੀ ਖਿਡਾਰੀ ਗੁਰਵੀਰ ਸਿੰਘ ਦੀ ਸੂਬਾ ਪੱਧਰੀ ਹਾਕੀ ਮੁਕਾਬਲਿਆਂ ਲਈ ਚੋਣ ਹੋਣ ਨਾਲ ਸਕੂਲ ਦਾ ਨਾਮ ਪੰਜਾਬ ਪੱਧਰ ’ਤੇ ਚਮਕਿਆ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਚੇਅਰਮੈਨ ਡਾ.
ਹਾਕੀ ਖਿਡਾਰੀ ਗੁਰਵੀਰ ਸਿੰਘ ਦੀ ਫਾਇਲ ਫੋਟੋ।
30-10-2026