ਸੁਖਵੰਤ ਸਿੰਘ ਯੂ. ਐਸ. ਏ. ਨੂੰ ਸਦਮਾ, ਤਾਈ ਦਾ ਦਿਹਾਂਤ
ਮਲੌਦ, 4 ਨਵੰਬਰ (ਦਿਲਬਾਗ ਸਿੰਘ ਚਾਪੜਾ)- ਕਲਗੀਧਰ ਟਰੇਡਿੰਗ ਮਲੌਦ ਦੇ ਮਾਲਕ ਅਤੇ ਸਾਬਕਾ ਸਰਪੰਚ ਸੁਖਵੰਤ ਸਿੰਘ ਯੂ. ਐਸ.
ਬ
ਬੀਬੀ ਨਰਿੰਦਰ ਕੌਰ
05-11-2026
ਮਲੌਦ, 4 ਨਵੰਬਰ (ਦਿਲਬਾਗ ਸਿੰਘ ਚਾਪੜਾ)- ਕਲਗੀਧਰ ਟਰੇਡਿੰਗ ਮਲੌਦ ਦੇ ਮਾਲਕ ਅਤੇ ਸਾਬਕਾ ਸਰਪੰਚ ਸੁਖਵੰਤ ਸਿੰਘ ਯੂ. ਐਸ. ਏ. ਦੇ ਤਾਈ ਜੀ ਅਤੇ ਕੇਂਦਰ ਸਰਕਾਰ ਦੇ ਪਲੈਨਿੰਗ ਬੋਰਡ ਦੇ ਸੀਨੀਅਰ ਅਧਿਕਾਰੀ ਰਹੇ ਜਗਮੋਹਣ ਸਿੰਘ ਕੂਹਲੀ ਦੀ ਪਤਨੀ 76 ਸਾਲਾ ਬੀਬੀ ਨਰਿੰਦਰ ਕੌਰ ਅੱਜ ਸਦੀਵੀਂ ਵਿਛੋੜਾ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ 5 ਨਵੰਬਰ ਨੂੰ ਸਵੇਰੇ ਗਿਆਰਾਂ ਵਜੇ ਪਿੰਡ ਕੂਹਲੀ ਕਲਾਂ ਵਿਖੇ ਕੀਤਾ ਜਾਵੇਗਾ। ਕੂਹਲੀ ਪਰਿਵਾਰ ਨਾਲ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਅਮਰਦਲਜੀਤ ਸਿੰਘ ਫੁਲਕਾ, ਜਿਲ੍ਹਾ ਪ੍ਰਧਾਨ ਪਰਜਮੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਜਥੇਦਾਰ ਗੁਰਜੀਤ ਸਿੰਘ ਮਾਂਗੇਵਾਲ, ਪ੍ਰਧਾਨ ਸੰਜੀਵ ਪੁਰੀ, ਪਿ੍ਰੰਸੀਪਲ ਅਜੀਤ ਸਿੰਘ, ਸੁਖਜੀਤ ਸਿੰਘ ਲਾਲੀ ਮਲੌਦ, ਐਡਵੋਕੇਟ ਜਗਜੀਤ ਸਿੰਘ ਮਦਨੀਪੁਰ, ਐਡਵੋਕੇਟ ਜਸਪ੍ਰੀਤ ਸਿੰਘ ਮਦਨੀਪੁਰ, ਗੰਮਦੂਰ ਸਿੰਘ ਲਹਿਲ, ਸੀਨੀਅਰ ਮੀਤ ਪ੍ਰਧਾਨ ਇੰਜ: ਜਗਦੇਵ ਸਿੰਘ ਬੋਪਾਰਾਏ, ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨਮਾਜਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਜਥੇਦਾਰ ਜਗਜੀਤ ਸਿੰਘ ਦੌਲਤਪੁਰ, ਸ਼ਿਵਰਾਜ ਸਿੰਘ ਜੱਲ੍ਹਾ, ਡਾਇਰੈਕਟਰ ਦਲਵੀਰ ਸਿੰਘ ਜੱਲ੍ਹਾ, ਚੇਅਰਮੈਨ ਪ੍ਰਿਤਪਾਲ ਸਿੰਘ ਝੱਮਟ, ਸਵਰਨ ਸਿੰਘ ਪੰਧੇਰ, ਤੇਜਵੰਤ ਸਿੰਘ ਪੰਧੇਰ, ਜਗਵੀਰ ਸਿੰਘ ਪੰਧੇਰ, ਹਰਵੰਤ ਸਿੰਘ ਕਨੇਡਾ, ਸੁਖਪਾਲ ਸਿੰਘ ਪੰਨੂੰ, ਇਕਬਾਲ ਸਿੰਘ ਕੂੰਨਰ, ਸਤਿੰਦਰਪਾਲ ਸਿੰਘ, ਦੇਵਿੰਦਰ ਸਿੰਘ, ਬਲਵੰਤ ਸਿੰਘ ਅਮਰੀਕਾ, ਮਨਮੋਹਣ ਸਿੰਘ ਕੂਹਲੀ, ਡਾ: ਜਸਕੀਰਤ ਸਿੰਘ ਪੰਧੇਰ, ਜਥੇਦਾਰ ਪਿ੍ਰਤਪਾਲ ਸਿੰਘ, ਗੁਰਜੀਤ ਸਿੰਘ ਨੋਨੂੰ, ਸੁਰਿੰਦਰ ਸਿੰਘ ਰੰਗੀ, ਗਿਆਨੀ ਜਗਦੀਸ਼ ਸਿੰਘ ਆਦਿ ਨੇ ਜਗਮੋਹਣ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। 04 ਖੰਨਾ28 ਬੀਬੀ ਨਰਿੰਦਰ ਕੌਰ