21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਮਾਈਂਡ ਮੇਕਰ ਦੀ ਕੋਚਿੰਗ ਜ਼ਰੀਏ 8.0 ਬੈਂਡ ਕੀਤੇ ਹਾਸਿਲ

ਖੰਨਾ, 21 ਨਵੰਬਰ (ਹਰਜਿੰਦਰ ਸਿੰਘ ਲਾਲ)-ਇਮੀਗ੍ਰੇਸ਼ਨ ਦੇ ਖੇਤਰ ਵਿਚ ਪਿਛਲੇ ਢਾਈ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਵਿਦਿਆਰਥੀ ਵਰਗ ਦਾ ਮਾਰਗ ਦਰਸ਼ਨ ਕਰ ਰਹੀ ਸੰਸਥਾ ਮਾਈਂਡ ਮੇਕਰ ਦੀ ਕੋਚਿੰਗ ਲੈ ਕੇ ਹਜ਼ਾਰਾਂ ਵਿਦਿਆਰਥੀ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣਾ ਭਵਿੱਖ ਸੰਵਾਰ ਰਹੇ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਹਮੇਸ਼ਾ ਹੀ ਵਿਦਿਆਰਥੀਆਂ ਦੇ ਹਿੱਤ ਮੂਹਰੇ ਰੱਖ ਕੇ ਓਹਨਾਂ ਨੂੰ ਸਮੇਂ ਦੇ ਹਾਣੀ ਬਣਾਉਂਦੇ ਹੋਏ ਓਹਨਾਂ ਦੇ ਚੰਗੇਰੇ ਭਵਿੱਖ ਲਈ ਤਤਪਰ ਰਹਿੰਦੀ ਹੈ।

Ad Position 21
No active advertisement
ਅਜੀਤ ਡੈਸਕ 22-11-2026
ਖੰਨਾ, 21 ਨਵੰਬਰ (ਹਰਜਿੰਦਰ ਸਿੰਘ ਲਾਲ)-ਇਮੀਗ੍ਰੇਸ਼ਨ ਦੇ ਖੇਤਰ ਵਿਚ ਪਿਛਲੇ ਢਾਈ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਵਿਦਿਆਰਥੀ ਵਰਗ ਦਾ ਮਾਰਗ ਦਰਸ਼ਨ ਕਰ ਰਹੀ ਸੰਸਥਾ ਮਾਈਂਡ ਮੇਕਰ ਦੀ ਕੋਚਿੰਗ ਲੈ ਕੇ ਹਜ਼ਾਰਾਂ ਵਿਦਿਆਰਥੀ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣਾ ਭਵਿੱਖ ਸੰਵਾਰ ਰਹੇ ਹਨ। ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਹਮੇਸ਼ਾ ਹੀ ਵਿਦਿਆਰਥੀਆਂ ਦੇ ਹਿੱਤ ਮੂਹਰੇ ਰੱਖ ਕੇ ਓਹਨਾਂ ਨੂੰ ਸਮੇਂ ਦੇ ਹਾਣੀ ਬਣਾਉਂਦੇ ਹੋਏ ਓਹਨਾਂ ਦੇ ਚੰਗੇਰੇ ਭਵਿੱਖ ਲਈ ਤਤਪਰ ਰਹਿੰਦੀ ਹੈ। ਆਈਲੈਟਸ ਕਰ ਕੇ ਉਚੇਰੀ ਵਿੱਦਿਆ ਹਾਸਲ ਕਰਨ ਲਈ ਵਿਦੇਸ਼ੀ ਧਰਤੀ ਤੇ ਜਾਣ ਦੇ ਚਾਹਵਾਨਾਂ ਲਈ ਮਾਈਂਡ ਮੇਕਰ ਵਿਚ ਉੱਚ ਦਰਜੇ ਦੀ ਕੋਚਿੰਗ ਪ੍ਰਦਾਨ ਕਰਵਾਈ ਜਾਂਦੀ ਹੈ। ਮਾਣਕੀ ਨੇ ਦੱਸਿਆ ਕਿ ਹੁਣ ਆਈਲੈਟਸ ਦੇ ਟੈਸਟ ਕੰਪਿਊਟਰ ਉਪਰ ਕਰਵਾਏ ਜਾਂਦੇ ਹਨ ਜਿਸਦੀ ਅਤਿ- ਆਧੁਨਿਕ ਤਕਨੀਕ ਨਾਲ ਤਿਆਰੀ ਮਾਈਂਡ ਮੇਕਰ ਵਿਚ ਕਰਵਾਈ ਜਾਂਦੀ ਹੈ, ਜਿਸਦੇ ਜਰੀਏ ਵਿਦਿਆਰਥੀ ਸ਼ਾਨਦਾਰ ਨਤੀਜੇ ਹਾਸਲ ਕਰ ਰਹੇ ਹਨ। ਸਾਲਾਂ ਬੱਧੀ ਚੱਲਦੀ ਆ ਰਹੀ ਸਫਲਤਾ ਦੀ ਇਸੇ ਲੜੀ ਨੂੰ ਅੱਗੇ ਤੋਰਦਿਆਂ ਮਾਈਂਡ ਮੇਕਰ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪਿੰਡ ਮਹੌਣ ਨੇ ਆਈਲੈਟਸ ਵਿਚ ਓਵਰਆਲ 8.0, ਲਿਸਨਿੰੰਗ ਵਿਚ 9.0 ਅਤੇ ਰੀਡਿੰਗ ਵਿਚ 8.0 ਰਾਈਟਿੰਗ - ਸਪੀਕਿੰਗ ਵਿਚ 7.0 ਬੈਂਡ, ਵਿਦਿਆਥਣ ਵੀਨੂੰ ਮੰਡੀ ਗੋਬਿੰਦਗੜ੍ਹ ਨੇ ਓਵਰਆਲ 7.0 ਬੈਂਡ ਅਤੇ ਵਿਦਿਆਰਥਣ ਨਮਿਕਾ ਪੁਰੀ ਅਮਲੋਹ ਨੇ ਓਵਰਆਲ 7.0 ਬੈਂਡ ਹਾਸਲ ਕੀਤੇ ਹਨ। ਮਾਈਂਡ ਮੇਕਰ ਦੇ ਡਾਇਰੈਕਟਰ ਓਪਰੇਸ਼ਨਜ ਭਰਤ ਕੁਮਾਰ ਨੇ ਸ਼ਾਨਦਾਰ ਨਤੀਜੇ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਈਲੈਟਸ, ਪੀ. ਟੀ. ਈ, ਟੋਫਲ ਅਤੇ ਫਰੈਂਚ ਭਾਸ਼ਾ ਸਿੱਖਣ ਦੇ ਇੱਛੁਕ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਭਵਿੱਖ ਸੰਵਾਰਨ ਲਈ ਖੰਨਾ ਸਥਿਤ ਮਾਈਂਡ ਮੇਕਰ ਦੇ ਦਫਤਰ ਨਾਲ ਤੁਰੰਤ ਹੀ ਸੰਪਰਕ ਸਥਾਪਤ ਕਰਨ।
Ad Position 22
No active advertisement
ਪਿਛਲੀ ਖ਼ਬਰ ਪਲੈਨੇਟ ਈ ਸਕੂਲ ਨੇ ‘ਉਤਕਰਸ਼ – ਜੂਨੀਅਰ ਸਪੋਰਟਸ ਡੇ’ ਜੋਸ਼ ਅਤੇ ਖੇਡ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਗੁਆਂਢੀਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ’ਤੇ ਦਹਿਲ ਕੇ ਡਿੱਗਣ ਕਾਰਨ ਵਿਅਕਤੀ ਦੀ ਮੌਤ, ਪਾਇਲ ਪੁਲੀਸ ਨੇ ਕੀਤਾ ਪਰ...
Ad Position 24