21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਵੱਡੀਆਂ ਟੈਂਕੀਆਂ ਬਣਾਉਣ ਨਾਲ ਨਹੀਂ, ਠੋਸ ਯੋਜਨਾਬੰਦੀ ਨਾਲ ਮਿਲੇਗਾ ਸ਼ਹਿਰ ਨੂੰ ਨਹਿਰੀ ਪਾਣੀ-ਬਾਂਸਲ

ਲੁਧਿਆਣਾ, 21 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸੀਨੀਅਰ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਲੁਧਿਆਣਾ ਦੀ 3200 ਕਰੋੜ ਰੁਪਏ ਦੀ ਨਹਿਰੀ ਪਾਣੀ ਯੋਜਨਾ ਨੂੰ ਲੈ ਕੇ ਸਰਕਾਰ ਦੀ ਯੋਜਨਾਬੰਦੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿਰਫ਼ ਵੱਡੀਆਂ ਟੈਂਕੀਆਂ ਬਣਾਉਣ ਨਾਲ ਸ਼ਹਿਰਵਾਸੀਆਂ ਨੂੰ ਨਹਿਰੀ ਪਾਣੀ ਨਹੀਂ ਮਿਲੇਗਾ, ਸਗੋਂ ਇਸ ਲਈ ਪੂਰਾ ਵੰਡ ਪ੍ਰਬੰਧ, ਪਾਈਪਲਾਈਨ ਨੈੱਟਵਰਕ ਅਤੇ ਠੋਸ ਤਕਨੀਕੀ ਯੋਜਨਾ ਲਾਜ਼ਮੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪ੍ਰੋਜੈਕਟ ਦਾ ਪੂਰਾ ਮਾਸਟਰ ਪਲਾਨ ਜਨਤਕ ਕਰੇ ਅਤੇ ਪਾਣੀ ਦੀ ਸਪਲਾਈ, ਟੈਂਕੀਆਂ ਦੀ ਸਮਰੱਥਾ ਤੇ ਉਨ੍ਹਾਂ ਦੀ ਸਥਿਤੀ ਦੀ ਮਾਹਿਰਾਂ ਤੋਂ ਸਮੀਖਿਆ ਕਰਵਾਏ ਤਾਂ ਜੋ ਲੋਕਾਂ ਦੇ ਪੈਸੇ ਦੀ ਬਰਬਾਦੀ ਰੋਕੀ ਜਾ ਸਕੇ।

Ad Position 21
No active advertisement
ਅਜੀਤ ਡੈਸਕ 22-11-2026

Ad Position 22
No active advertisement
ਪਿਛਲੀ ਖ਼ਬਰ ਐਤੀਆਣਾ ਸਕੂਲ ਦੇ ਵਿਦਿਆਰਥੀਆਂ ਨੂੰ ਐੱਨ.ਆਰ.ਆਈ. ਪਰਿਵਾਰ ਵੱਲੋਂ ਕੋਟੀਆਂ ਤੇ ਬੂਟ ਭੇਟ ਅਗਲੀ ਖ਼ਬਰ ਚੰਦਰ ਨਗਰ ’ਚ ਗੁੰਡਾਗਰਦੀ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ’ਚ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰ ਜ਼ਖਮੀ
Ad Position 24