ਸੈਕਟਰੀ ਅਮਰਜੀਤ ਸਿੰਘ ਗਿੱਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
ਮਲੌਦ, 25 ਨਵੰਬਰ (ਦਿਲਬਾਗ ਸਿੰਘ ਚਾਪੜਾ)- ਸਾਬਕਾ ਸੰਮਤੀ ਮੈਂਬਰ ਮਨਪ੍ਰੀਤ ਸਿੰਘ ਗਿੱਲ ਅਤੇ ਸੰਯੁਕਤ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਦੇ ਪਿਤਾ ਸੈਕਟਰੀ ਅਮਰਜੀਤ ਸਿੰਘ ਗਿੱਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਭਾਈ ਹਰਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤੇ ਗਏ।
ਸ਼
ਸ਼ਰਧਾਂਜਲੀ ਭੇਟ ਕਰਦੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਭਾਈ ਰਣਜੀਤ ਸਿੰਘ, ਬਾਬਾ ਸੰਦੀਪ ਜੂਰੀ ਅਤੇ ਧੰਨਵਾਦ ਕਰਦੇ ਹੋਏ ਡਾ. ਜਸਵਿੰਦਰ ਸਿੰਘ ਕੈਮੀ ਗਿੱਲ
26-11-2026
ਮਲੌਦ, 25 ਨਵੰਬਰ (ਦਿਲਬਾਗ ਸਿੰਘ ਚਾਪੜਾ)- ਸਾਬਕਾ ਸੰਮਤੀ ਮੈਂਬਰ ਮਨਪ੍ਰੀਤ ਸਿੰਘ ਗਿੱਲ ਅਤੇ ਸੰਯੁਕਤ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਦੇ ਪਿਤਾ ਸੈਕਟਰੀ ਅਮਰਜੀਤ ਸਿੰਘ ਗਿੱਲ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਭਾਈ ਹਰਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤੇ ਗਏ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਹਿਬ ਭਾਈ ਰਣਜੀਤ ਸਿੰਘ ਨੇ ਮਨੁੱਖਾ ਜੀਵਨ ਕਿਵੇ ਸਫਲ ਹੁੰਦਾ ਹੈ ਬਾਰੇ ਵਿਚਾਰਾਂ ਕਰਦਿਆਂ ਕਿਹਾ ਕਿ ਇਨਸਾਨ ਦੇ ਜਨਮ ਸਮੇਂ ਹੀ ਪ੍ਰਮਾਤਮਾ ਮੌਤ ਦਾ ਦਿਨ ਨਿਸ਼ਚਿਤ ਕਰ ਦਿੰਦਾ ਹੈ। ਇਨਸਾਨ ਸੰਸਾਰ ਤੇ ਖਾਲੀ ਹੱਥ ਆਉਦਾ ਅਤੇ ਜਾਂਦਾ ਹੈ, ਪਰ ਪਰਮਾਤਮਾ ਦਾ ਨਾਮ ਇਕ ਅਜਿਹਾ ਖਜਾਨਾ ਹੈ ਜੋ ਇਨਸਾਨ ਦੇ ਲੋਕ ਪ੍ਰਲੋਕ ਵਿੱਚ ਸਹਾਈ ਹੁੰਦਾ ਹੈ। ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਬੁੱਗਰ ਸਿੰਘ ਗਿੱਲ ਕੀਨੀਆਂ, ਬਲਵਿੰਦਰ ਕੌਰ ਗਿੱਲ ਡਿਪਟੀ ਰਜਿਸਟਰਾਰ, ਅਵਨੀਤ ਕੌਰ, ਡਾ: ਨਵਨੀਤ ਸਿੰਘ, ਨਵਦੀਪ ਕੌਰ ਅਮਰੀਕਾ, ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਗੁਰਪ੍ਰੀਤ ਸਿੰਘ ਬਲੀਏਵਾਲ, ਲਖਵੀਰ ਦਾਸ, ਐਕਸੀਅਨ ਜੁਗਰਾਜ ਸਿੰਘ, ਪ੍ਰਗਟ ਸਿੰਘ ਜਲਾਲਾਬਾਦ, ਯੁਵਰਾਜ ਲਾਲ ਛੋਕਰਾਂ, ਡਾ ਹਰਿੰਦਰਪਾਲ ਸਿੰਘ, ਪ੍ਰਧਾਨ ਸੰਜੀਵ ਪੁਰੀ, ਪਿ੍ਰੰਸੀਪਲ ਸੁਖਵਿੰਦਰ ਸਿੰਘ, ਪ੍ਰਿੰਸੀਪਲ ਬਲਵੰਤ ਸਿੰਘ, ਜਥੇਦਾਰ ਗੁਰਜੀਵਨ ਸਿੰਘ ਸਰੌਦ, ਜਥੇਦਾਰ ਗੁਰਜੀਤ ਸਿੰਘ ਮਾਂਗੇਵਾਲ, ਦਰਸਨ ਸਿੰਘ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਜਥੇਦਾਰ ਜਗਜੀਤ ਸਿੰਘ ਦੌਲਤਪੁਰ, ਸੁਖਵਿੰਦਰ ਸਿੰਘ ਬਲਿੰਗ, ਤੇਜਵੀਰ ਸਿੰਘ, ਜਥੇਦਾਰ ਦਵਿੰਦਰ ਸਿੰਘ ਟਿੰਬਰਵਾਲ, ਨਿਰਮਲ ਸਿੰਘ ਨਿੰਮਾ, ਹਰਵਿੰਦਰ ਸਿੰਘ ਚੀਮਾ, ਆਈ. ਪੀ ਐਸ. ਗੁਰਪ੍ਰੀਤ ਕੌਰ ਦਿਉ, ਐਡਵੋਕੇਟ ਜਸਪ੍ਰੀਤ ਸਿੰਘ ਰੌਕੀ, ਆਈ ਪੀ ਐਸ ਇਕਬਾਲਪ੍ਰੀਤ ਸਿੰਘ ਸਹੌਤਾ, ਆਈ. ਏ ਐਸ. ਅਰਵਿੰਦਰਪਾਲ ਸਿੰਘ ਸੰਧੂ, ਐਸ. ਡੀ ਐਮ. ਸੂਬਾ ਸਿੰਘ, ਐਸ. ਡੀ. ਐਮ ਅਰਵਿੰਦਰਪਾਲ ਸਿੰਘ ਗਿੱਦੜਬਾਹਾ, ਗਾਇਕ ਤਰਸੇਮ ਸਿੰਘ ਜੱਸੜ, ਕੰਵਰਦੀਪ ਸਿੰਘ ਚੇਅਰਮੈਨ, ਆਈ. ਪੀ. ਐਸ ਰਜਿੰਦਰ ਸਿੰਘ, ਸੁਰੇਸ ਕਾਲੀਆ ਸਾਬਕਾ ਚੇਅਰਮੈਨ, ਗੁਬਹਾਰ ਸਿੰਘ ਤੂਰ, ਚੇਅਰਮੈਨ ਕਰਨ ਸਿਹੋੜਾ, ਦਰਸਨ ਸਿੰਘ ਰੱਬੋਂ, ਸਰਪੰਚ ਜਸਵੰਤ ਸਿੰਘ, ਕੁਲਦੀਪ ਸਿੰਘ ਦੌਦ, ਹਰਮੀਤ ਸਿੰਘ ਮੀਤਾ, ਨੱਥੂ ਸਿੰਘ ਬਾਬਰਪੁਰ, ਰਘਵੀਰ ਸਿੰਘ ਟਿੰਬਰਵਾਲ, ਵਿਕਰਮ ਸਿੰਘ ਵਿੱਕੀ ਬਾਬਰਪੁਰ, ਜਤਿੰਦਰ ਪਾਲ ਸਿੰਘ ਚੋਮੋਂ, ਬਾਬਾ ਸੰਦੀਪ ਜੂਰੀ ਨੇ ਸਵਰਗੀ ਅਮਰਜੀਤ ਸਿੰਘ ਗਿੱਲ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਬਾ ਹਰਦੇਵ ਸਿੰਘ ਬਾਬਰਪੁਰ ਨੇ ਸਟੇਜ ਦੀ ਸੇਵਾ ਨਿਭਾਈ। ਜਸਵਿੰਦਰ ਸਿੰਘ ਕੈਮੀ ਗਿੱਲ ਨੇ ਹਾਜਿਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਪ੍ਰੀਵਾਰ ਵੱਲੋਂ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਸਵਰਗੀ ਅਮਰਜੀਤ ਸਿੰਘ ਗਿੱਲ ਦੀ ਯਾਦ ਵਿੱਚ ਮਾਇਕ ਰਾਸ਼ੀ ਦਿੱਤੀ।